Jalandhar
ਇਹ ਆਲੀਸ਼ਾਨ ਜੇਲ੍ਹ ਵਿਕਾਓ ਹੈ, ਖ਼ਰੀਦਣਾ ਚਾਹੋ ਤਾਂ ਕੀਮਤ ਹੈ ਸਿਰਫ਼ 15 ਕਰੋੜ
This luxurious prison is for sale, if you want to buy it, the price is only 15 crores

ਇਸ ਜੇਲ੍ਹ ਨੂੰ 1880 ਵਿੱਚ ਇੱਕ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਅੱਜ ਇਸ ਦੀ ਅੰਦਰੂਨੀ ਅਤੇ ਵਿਲੱਖਣ ਲੁੱਕ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਘਰ ਨੂੰ ਇਸ ਦੀ ਸ਼ਕਲ ਕਾਰਨ ਔਕਟਾਗਨ ਹਾਊਸ ਦਾ ਨਾਂ ਦਿੱਤਾ ਗਿਆ ਹੈ ਅਤੇ ਇਹ ਇੰਗਲੈਂਡ ਵਿੱਚ ਇਸ ਆਕਾਰ ਦੇ ਸਿਰਫ਼ ਤਿੰਨ ਘਰਾਂ ਵਿੱਚੋਂ ਇੱਕ ਹੈ। ਇਹ 1810 ਵਿੱਚ ਇੱਕ ਛੋਟੀ ਜੇਲ ਵਜੋਂ ਸ਼ੁਰੂ ਕੀਤੀ ਗਈ ਸੀ। ਬਾਅਦ ਵਿੱਚ, ਜਦੋਂ ਇਸ ਨੂੰ ਬਿਲਡਰ ਨੂੰ ਵੇਚ ਦਿੱਤਾ ਗਿਆ ਤਾਂ ਉਸ ਨੇ ਇਸ ਦੀ ਮੁਰੰਮਤ ਕੀਤੀ ਅਤੇ ਇਸ ਨੂੰ ਇੱਕ ਆਲੀਸ਼ਾਨ ਅਤੇ ਸੁੰਦਰ ਘਰ ਵਿੱਚ ਬਦਲ ਦਿੱਤਾ।