
ਪੰਜਾਬ ਦੇ ਸਾਬਕਾ ਕਾਂਗਰਸ ਕਾਂਗਰਸ ਮੰਤਰੀ ਦੇ ਘਰ ਦਿਨ ਚੜਦੇ ਈਡੀ ਵੱਲੋਂ ਰੇਡ
ਪੰਜਾਬ ਚ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਏਡੀ ਵੱਲੋਂ ਦਿਨ ਚੜਦੇ ਸਾਰ ਹੀ ਸਾਧੂ ਸਿੰਘ ਧਰਮ ਸੋਤ ਦਾ ਘਰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਭ ਕਾ ਮੰਤਰੀ ਦੇ ਚਿਹਰੇ ਤੇ ਠੇਕੇਦਾਰ ਹਰ ਮਹਿੰਦਰ ਸਿੰਘ ਦੇ ਘਰ ਵੀ ਰੇਡ ਕੀਤੀ ਗਈ ਈਡੀ ਵੱਲੋਂ ਕਈ ਅਹਿਮ ਦਸਤਾ ਦੇ ਦਸਤਾਵੇਜ ਆਪਣੇ ਕਬਜ਼ੇ ਵਿੱਚ ਲਏ.