EducationJalandhar

ਐੱਚਐੱਮਵੀ ਨੇ ਵਿਸ਼ਵ ਉੱਦਮਸ਼ੀਲਤਾ ਦਿਵਸ ਮੌਕੇ ਕਰਵਾਏ ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ

ਐੱਚਐੱਮਵੀ ਦੇ ਉੱਦਮਸ਼ੀਲਤਾ ਵਿਕਾਸ ਸੈੱਲ ਵੱਲੋਂ ਵਿਸ਼ਵ ਉੱਦਮਸ਼ੀਲਤਾ ਦਿਵਸ ਦੇ ਮੌਕੇ ‘ਤੇ ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰਤੀਭਾਗੀਆਂ ਨੂੰ ਦੋ ਵਿਸ਼ੇ ਦਿੱਤੇ ਗਏ ਸਨ ਆਤਮਨਿਰਭਰ ਭਾਰਤ ਲਈ ਉੱਦਮਸ਼ੀਲਤਾ ਤੇ ਸਟਾਰਟ ਅੱਪ ਈਕੋਸਿਸਟਮ। ਪੋਸਟਰ ਮੇਕਿੰਗ ਮੁਕਾਬਲੇ ‘ਚ ਬੀ-ਕਾਮ-5 ਦੀ ਵਿਦਿਆਰਥਣ ਨੇਹਾ ਨੇ ਪਹਿਲਾ, ਬੀ-ਕਾਮ-3 ਦੀ ਵਿਦਿਆਰਥਣ ਕੋਮਲ ਨੇ ਦੂਜਾ ਤੇ ਬੀ-ਕਾਮ-5 ਦੀ ਵਿਦਿਆਰਥਣ ਪ੍ਰਰਾਚੀ ਨੇ ਤੀਜਾ ਸਥਾਨ ਹਾਸਲ ਕੀਤਾ। ਬੀ-ਕਾਮ-1 ਦੀ ਵਿਦਿਆਰਥਣ ਕੋਮਲ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਸਲੋਗਨ ਰਾਈਟਿੰਗ ਮੁਕਾਬਲੇ ‘ਚ ਬੀ-ਕਾਮ-5 ਦੀ ਵਿਦਿਆਰਥਣ ਕ੍ਰਿਤੀ ਨੇ ਪਹਿਲਾ, ਬੀਏ-1 ਦੀ ਵਿਦਿਆਰਥਣ ਭੂਮਿਕਾ ਨੇ ਦੂਜਾ ਤੇ ਬੀ-ਕਾਮ-5 ਦੀ ਵਿਦਿਆਰਥਣ ਚੰਦਾ ਨੇ ਤੀਜਾ ਇਨਾਮ ਜਿੱਤਿਆ। ਬੀਬੀਏ-1 ਦੀ ਵਿਦਿਆਰਥਣ ਵਾਣੀ ਨੇ ਕੰਸੋਲੇਸ਼ਨ ਇਨਾਮ ਜਿੱਤਿਆ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਉੱਦਮਸ਼ੀਲਤਾ ਵਿਕਾਸ ਸੈੱਲ ਦੀ ਇੰਚਾਰਜ ਮੀਨੂ ਕੋਹਲੀ ਤੇ ਜੇਤੂਆਂ ਨੂੰ ਵਧਾਈ ਦਿੱਤੀ।

35 Comments

  1. читать
    [url=https://nwguide.ru/db/item/mi_summonsnote]New World откликнуться на зов получить призывное письмо[/url]

  2. нажмите, чтобы подробнее [url=https://refundmoney.org/]вернуть деньги с инвестиционной платформы[/url]

Leave a Reply

Your email address will not be published. Required fields are marked *

Back to top button