
ਪੀਸੀਐੱਮ ਐੱਸਡੀ ਕਾਲਜ ਫ਼ਾਰ ਵੂਮੈਨ ਦਾ ਬੀਕਾਮ ਵਿੱਤੀ ਸੇਵਾਵਾਂ ਸਮੈਸਟਰ ਪਹਿਲੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦਸੰਬਰ 2022 ਦਾ ਨਤੀਜਾ ਸ਼ਾਨਦਾਰ ਰਿਹਾ। ਕੁਮਾਰੀ ਸਿਲਵੀ ਨੇ 244/300 ਅੰਕ (81.33%) ਪ੍ਰਰਾਪਤ ਕਰ ਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਰਾਪਤ ਕੀਤਾ। ਦੀਪਾਂਸ਼ੀ ਨੇ 236/300 ਅੰਕ (78.66%) ਪ੍ਰਰਾਪਤ ਕਰ ਕੇ ਯੂਨੀਵਰਸਿਟੀ ‘ਚ ਦੂਜਾ ਸਥਾਨ ਪ੍ਰਰਾਪਤ ਕੀਤਾ ਅਤੇ ਆਂਚਲ ਨੇ 223/300 ਅੰਕ (74.33%) ਨਾਲ ਯੂਨੀਵਰਸਿਟੀ ਵਿਚ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਬੁਧੀਆ, ਸੀਨੀਅਰ ਮੀਤ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰ ਅਤੇ ਪਿੰ੍ਸੀਪਲ ਪੋ੍ (ਡਾ.) ਪੂਜਾ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਪ੍ਰਰਾਪਤੀ ਲਈ ਵਧਾਈ ਦਿੱਤੀ