JalandharReligiousVideo

ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਮਨੋਕਾਮਨਾ ਸਿੱਧ ਸ਼੍ਰੀ ਹਨੂਮਾਨ ਮੰਦਿਰ ਹੋਏ ਨਤਮਸਤਕ,ਕੀਤੀ ਆਰਤੀ,ਲਿਆ ਅਸ਼ੀਰਵਾਦ,ਦੇਖੋ ਵੀਡੀਓ

Congress candidate Charanjit Channi Manokamana Siddha Shri Hanuman Temple paid obeisance, performed aarti, received blessings, see video

ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਮਨੋਕਾਮਨਾ ਸਿੱਧ ਸ਼੍ਰੀ ਹਨੂਮਾਨ ਮੰਦਿਰ ਹੋਏ ਨਤਮਸਤਕ,ਕੀਤੀ ਆਰਤੀ,ਲਿਆ ਅਸ਼ੀਰਵਾਦ,ਦੇਖੋ ਵੀਡੀਓ

ਜਲੰਧਰ ਦੀ ਪ੍ਰਸਿੱਧ ਫ਼ੇਟਰਗੰਜ ਮੰਡੀ ਵਿਖੇ ਸਥਿਤ ਮਨੋਕਾਮਨਾ ਸਿੱਧ ਸ੍ਰੀ ਹਨੂਮਾਨ ਮੰਦਰ ਵਿਖ਼ੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜਿਥੇ ਉਚੇਚੇ ਤੌਰ ਤੇ ਮੰਦਰ ਚ ਪੁੱਜ ਕੇ ਮੰਹਤ ਬੰਸੀ ਦਾਸ ਨੂੰ ਮਹਾਂ ਮੰਡੇਸ਼ਵਰ ਨੂੰ ਉਪਾਧੀ ਮਿਲਣ ਦੀ ਵਧਾਈ ਦਿਤੀ ਅਤੇ ਮਹਂਤ ਬੰਸੀ ਦਾਸ ਤੋਂ ਆਪਣੀ ਜਿੱਤ ਲਈ ਅਸ਼ੀਰਵਾਦ ਵੀ ਲਿਆ.ਇਸ ਸਮੇਂ ਉਨ੍ਹਾਂ ਨੇ ਸ੍ਰੀ ਹਨੂਮਾਨ ਜੀ ਦੀ ਆਰਤੀ ਕੀਤੀ ਅਤੇ ਆਪ ਖੁਦ ਸ਼ੈਣੇ ਵਜ੍ਹਾ ਕੇ ਕੀਰਤਨ ਸੁਣਿਆ.

ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਬਾਵਾ ਹੈਨਰੀ ਅਤੇ ਮੰਡੀ ਦੇ ਵੱਡੇ ਕਾਰੋਬਾਰੀ ਵੀ ਹਾਜਰ ਸਨ. ਮਹਂਤ ਬੰਸੀ ਦਾਸ ਨੇ ਚੰਨੀ ਅਤੇ ਕਾਂਗਰਸੀ ਵਿਧਾਇਕਾਂ ਦਾ ਸਨਮਾਨ ਕੀਤਾ ਗਿਆ ਜਲੰਧਰ ਤੋਂ ਮਨਜੋਤ ਚਾਹਲ ਦੀ ਰਿਪੋਰਟ 

Back to top button