ਕਿਸਾਨਾਂ ਵਲੋਂ ਹੁਸ਼ਿਆਰਪੁਰ-ਜਲੰਧਰ ਹਾਈਵੇ ‘ਤੇ ਮੰਡਿਆਲਾਂ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ
Farmers stage massive protest at Mandialan on Hoshiarpur-Jalandhar Highway
ਕਿਸਾਨਾਂ ਵਲੋਂ ਹੁਸ਼ਿਆਰਪੁਰ-ਜਲੰਧਰ ਹਾਈਵੇ ‘ਤੇ ਮੰਡਿਆਲਾਂ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ
ਹੁਸ਼ਿਆਰਪੁਰ/ਲਖਵੀਰ ਸਿੰਘ ਵਾਹਿਦ
ਭਾਰਤੀ ਕਿਸਾਨ ਅਤੇ ਮਜ਼ਦੂਰ ਸੰਗਠਨ ਗੈਰ ਰਾਜਨੀਤਿਕ ਗਠਜੋੜ ਨੇ ਕੇਂਦਰ ਸਰਕਾਰ ਵਲੋਂ ਲਟਕਾਈਆਂ ਹੋਈਆਂ 12 ਮੰਗਾਂ ਸਬੰਧੀ ਭਾਰਤ ਬੰਦ ਦੀ ਕਾਲ ਸੀ ਜਿਸ ਤਹਿਤ ਅੱਜ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਮੰਡਿਆਲਾਂ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਲਟਕਦੀਆਂ ਹੱਕੀ ਮੰਗਾਂ ਸਬੰਧੀ ਸਵੇਰੇ 7ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸ਼ਾਂਤ ਤ੍ਰਿਕੇ ਨਾਲ ਧਰਨਾ ਲਗਾਇਆ ਗਿਆ ਇਸ ਦੌਰਾਨ ਐਮਬੂਲੈਂਸ ਸੇਵਾ ਤੇ ਬਾਕੀ ਸਾਰੀਆਂ ਸੇਵਾਵਾਂ ਦਾ ਖ਼ਾਸ ਧਿਆਨ ਰੱਖਿਆ ਗਿਆ ਤੇ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ,ਸੀਨੀਅਰ ਮੀਤ ਪ੍ਰਧਾਨ ਰਣਵੀਰ ਸਿੰਘ ਢੇਹਾ ,ਮੀਤ ਪ੍ਰਧਾਨ ਅਜੀਤ ਪਾਲ ਸਿੰਘ ਹੁੰਦਲ,ਮਨਦੀਪ ਸਿੰਘ ਧਾਮੀ ਖ਼ਜ਼ਾਨਚੀ ,ਮਨਦੀਪ ਸਿੰਘ ਮੀਤ ਪ੍ਰਧਾਨ,ਗੁਰਪ੍ਰੀਤ ਸਿੰਘ ਗੋਪੀ ਜ਼ਿਲਾ ਯੂਥ ਪ੍ਰਧਾਨ,ਲਖਵੀਰ ਸਿੰਘ ਵਾਹਿਦ ਜਿਲਾ ਪ੍ਰੈਸ ਸਕੱਤਰ,ਇੰਦਰਜੀਤ ਸਿੰਘ ਇਕਾਈ ਪ੍ਰਧਾਨ,ਰਾਵਿੰਦਰ ਸਿੰਘ ਇਕਾਈ ਪ੍ਰਧਾਨ,ਸ਼ਮਸ਼ੇਰ ਸਿੰਘ ਦਿਓਵਾਲ,ਵਿਨੋਦ ਦਿਓਵਾਲ ,ਹਰਮਿੰਦਰ ਸਿੰਘ ਫੌਜੀ ,ਗੁਰਨਾਮ ਸਿੰਘ ਰਾਜਪੂਤ ,ਗੁਰਿੰਦਰ ਸਿੰਘ ਰਾਜਪੂਤ ,ਸੁਰਜੀਤ ਸਿੰਘ ਰਾਜਪੂਤ,ਅਮਰਜੀਤ ਬੱਬੀ ਰਾਜਪੂਤ ,ਪ੍ਰਦੀਪ ਸਿੰਘ ਧਾਮੀ ਸਕੱਤਰ,ਜਗਤਾਰ ਸਿੰਘ ਜੋਨੀ ਪ੍ਰਧਾਨ ਮਜ਼ਦੂਰ ਸਭਾ ,ਰਾਜ ਕੁਮਾਰ ਧਾਮੀ,ਕਮਲਦੀਪ ਸਿੰਘ ਧਾਮੀ ,ਬਲਵਿੰਦਰ ਸਿੰਘ ਧਾਮੀ ,ਦਿਲਪ੍ਰੀਤ ਸਿੰਘ ਧਾਮੀ ,ਹਰਜਿੰਦਰ ਸਿੰਘ ਧਾਮੀ ,ਸਤਨਾਮ ਸਿੰਘ ਧਾਮੀ ,ਸੌਨੀਪਾਲ ਸਿੰਘ ਕਾਠੇ,ਵਰਿੰਦਰ ਸਿੰਘ ਢੋਡੋਮਾਜਰਾ,ਅੰਮ੍ਰਿਤਪਾਲ ਸਿੰਘ ਢੋਡੋਮਾਜਰਾ,ਜਸਬੀਰ ਸਿੰਘ ਬਰਿਆਨਾ,(ਪਲਵਿੰਦਰ ਸਿੰਘ,ਤੇਜਪਾਲ ਸਿੰਘ,)ਬਰਿਆਨਾ ,ਬਲਬੀਰ ਸਿੰਘ ਰਾਓਵਾਲ,ਹਰਮਿੰਦਰ ਸਿੰਘ ਰਾਓਵਾਲ,ਅਮਰਜੀਤ ਧਾਮੀ,ਸਤਨਾਮ ਸਿੰਘ ਰੰਧਾਵਾ ,ਸੋਨੀ ਰੰਧਾਵਾ ,ਮੋਹਨ ਸਿੰਘ ਲੰਬਰਦਾਰ ਮੰਡਿਆਲਾਂ ,ਗੁਰਮੀਤ ਸਿੰਘ ਮਡਿਆਲਾ,(ਮਲਕੀਤ ਸਿੰਘ,ਗੁਰਦੀਪ ਸਿੰਘ,ਜਸਪਾਲ ਸਿੰਘ,ਰਘਵੀਰ ਸਿੰਘ,ਜਗਰੂਪ ਸਿੰਘ)ਢੇਹਾ ,ਜਗਦੀਸ਼ ਚੰਦਰ ਸਰਪੰਚ ਤਲਵੰਡੀ ਕਾਨੂੰਗੋ ,ਕੁਲਵੰਤ ਸਿੰਘ ਬਰਿਆਲ, ਬਲਜੀਤ ਸਿੰਘ ਅਮਨਪ੍ਰੀਤ ਸਿੰਘ ਤਲਵੰਡੀ ਅਰਾਈਆਂ,ਦਲਜੀਤ ਸਿੰਘ ਪਿਆਲਾਂ,ਜਸਵਿੰਦਰ ਸਿੰਘ ਸਰਪੰਚ ਸਾਂਧਰਾ,(ਗੁਰਦਿਆਲ ਸਿੰਘ ,ਜਸਪਾਲ ਸਿੰਘ,ਬਲਜਿੰਦਰ ਸਿੰਘ,ਜਸਵਿੰਦਰ ਸਿੰਘ,ਕਿਰਨਦੀਪ ਸਿੰਘ,ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ,ਮਨਿੰਦਰ ਸਿੰਘ,ਅਮਨਪ੍ਰੀਤ ਸਿੰਘ )ਸਾਂਧਰਾ ,ਮਨਜਿੰਦਰ ਸਿੰਘ ਨੰਗਲ ਸਲਾਲਾ,ਗੁਰਮੀਤ ਸਿੰਘ ਰੰਧਾਵਾ ,ਸੰਤੋਖ ਸਿੰਘ ਬੱਦੋਵਾਲ,ਹਰਜਿੰਦਰ ਸਿੰਘ ਬੱਦੋਵਾਲ ,ਗੁਰਿੰਦਰ ਸਿੰਘ ਬੱਦੋਵਾਲ,ਜਸਵੰਤ ਸਿੰਘ ,ਗੁਰਪ੍ਰੀਤ ਸਿੰਘ ਬਾਦੋਵਾਲ ਅਤੇ ਇਸ ਤੋਂ ਇਲਾਵਾ ਹਲਕੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਰਹੇ ।