ਸ਼ਰਾਬ ਘੁਟਾਲੇ ਮਾਮਲੇ ‘ਚ ED ਨੇ ਮੁੜ ਭੇਜਿਆ CM ਅਰਵਿੰਦ ਕੇਜਰੀਵਾਲ ਨੂੰ ਨੋਟਿਸ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਵਿੱਚ ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ। ਏਜੰਸੀ ਨੇ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਗੂ ਪਹਿਲਾਂ ਤੋਂ ਹੀ ਸਲਾਖਾਂ ਪਿੱਛੇ ਹਨ।
Read Next
3 days ago
ਟ੍ਰੇਨਿੰਗ ਸਮੇ ਮਹਿਲਾ ਸਿਪਾਹੀਆਂ ਨੇ ਕਿਹਾ, ਖੁੱਲ੍ਹੇ ”ਚ ਨਹਾਉਣਾ ਪੈਂਦਾ, ਬਾਥਰੂਮ ‘ਚ ਲੱਗੇ ਨੇ ਕੈਮਰੇ
5 days ago
ਅਕਾਲੀ ਦਲ ਬਾਦਲ ਵੱਲੋ ਵਿਸ਼ਾਲ ਇਕੱਠ ਦੇਖ ਬਾਦਲ ਨੇ ਕੇਜਰੀਵਾਲ ਨੂੰ ਕਿਹਾ ਇੰਨੀ ਬੇਸ਼ਰਮੀ…..????
5 days ago
ਸਨਸਨੀਖੇਜ਼ ਮਾਮਲਾ: ਪੁਲਿਸ ਕਮਿਸ਼ਨਰੇਟ ਦੇ ਛੁੱਟੀ ‘ਤੇ ਗਏ 161 ਪੁਲਿਸ ਮੁਲਾਜ਼ਮ ਹੋਏ ਲਾਪਤਾ
5 days ago
*ਸੁਖਬੀਰ ਨੇ ਸਰਕਾਰ ਨੂੰ ਮਾਰੀ ਲਲਕਾਰ..ਸੱਦਿਆ ਵੱਡਾ ਇਕੱਠ..ਕਿਹਾ ਮੀਂਹ ਆਵੇ ਜਾਂ ਹਨ੍ਹੇਰੀ ਤੋਂ ਨਹੀਂ ਡਰਨਾ ਆ ਜਾਓ…*
5 days ago
*ਪੰਜਾਬ ਸਰਕਾਰ ਸਿੱਖਾ ਦੀਆਂ ਭਾਵਨਾ ਨੂੰ ਮਾਰ ਰਹੀ ਸੱਟ…? ਧਾਮੀ*
6 days ago
ਹਵਾਈ ਸੈਨਾ ਦਾ ਜਹਾਜ਼ ਕਾਲਜ ‘ਤੇ ਡਿੱਗਿਆ, ਕਈ ਮੌਤਾਂ ਦਾ ਖਦਸ਼ਾ
6 days ago
ਖੌਫਨਾਕ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਨੂੰ ਲਗੀ ਅੱਗ, ਡਰਾਈਵਰ ਸਮੇਤ 8 ਯਾਤਰੀ ਜ਼ਖਮੀ
1 week ago
ਬੱਸਾਂ ਦੀ ਮੁਰੰਮਤ ਕਰਨ ਵਾਲੀ ਸੋਨੀ ਕੁੜੀ ਨੂੰ ਸਲਾਮ ! ਕਈ ਜਿੱਤ ਚੁੱਕੀ ਹੈ ਤਗਮੇ
1 week ago
ਆਮ ਆਦਮੀ ਪਾਰਟੀ ਖਿਲਾਫ ED ਦਾ ਵੱਡਾ ਐਕਸ਼ਨ, ਕਰੋੜਾਂ ਦੇ ਘੁਟਾਲੇ ਦਾ ਖੁਲਾਸਾ
2 weeks ago
ਪੰਜਾਬ ਪੁਲਿਸ ‘ਚ ਮੱਚਿਆ ਹੜਕੰਪ, ਅਦਾਲਤ ਵਲੋਂ 5 ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਚੇਤਾਵਨੀ
Back to top button