ਕੈਨੇਡਾ / ਅਮਨ ਨਾਗਰਾ
ਕੈਨੇਡਾ ਦੇ ਸ਼ੈਰੀਡਨ ਕਾਲਜ ਕੈਂਪਸ ਵਿਚ ਕੌਮਾਂਤਰੀ ਵਿਦਿਆਰਥੀਆਂ ਵਿਚ ਹਿੰਸਕ ਝੱੜਪ ਹੋਈ ਜਿਸ ਵਿਚ ਕਿਰਪਾਨਾਂ ਚੱਲ ਗਈਆਂ। ਪਰਵਾਸੀ ਮੀਡੀਆ ਵੱਲੋਂ ਸ਼ੇਅਰ ਕੀਤੀ ਵੀਡੀਓ ਵਿਚ ਦੂਰੋਂ ਵੇਖਣ ਵਾਲੇ ਆਖ ਰਹੇ ਹਨ ਕਿ ਉਹ ਵੇਖੋ ਇਕ ਦੀ ਬਾਂਹ ਵੱਢੀ ਗਈ। ਪਹਿਲੀ ਨਜ਼ਰੇ ਲੜਨ ਵਾਲੇ ਵਿਦਿਆਰਥੀ ਪੰਜਾਬੀ ਹਨ ਜਿਹਨਾਂ ਵਿਚੋਂ ਕੁਝ ਦੇ ਪੱਗਾਂ ਵੀ ਬੰਨੀਆਂ ਹਨ।
ਵੇਖੋ ਵੀਡੀਓ :