
ਜਲੰਧਰ ‘ਚ ਸੜਕ ਕਿਨਾਰੇ ਸ਼ਰੇਆਮ ਨੌਜਵਾਨਾਂ ਨੂੰ ਕੁੱਟਦੇ ਥਾਣੇਦਾਰ ਦੀ ਵੀਡੀਓ ਵਾਇਰਲ
ਪੁਲਿਸ ਚਾਹੇ ਝੂਠੇ ਪਰਚੇ ਦਰਜ ਕਰੇ, ਚਾਹੇ ਲੋਕਾਂ ਨਾਲ ਨਜਾਇਜ ਕੁੱਟਮਾਰ ਕਰੇ, ਉਸਦੀ ਕਿਤੇ ਵੀ ਜਵਾਬਦੇਹੀ ਤੈਅ ਨਹੀਂ ਹੁੰਦੀ। ਪੁਲਿਸ ਦੀ ਸਾਰੀ ਸਖਤੀ ਗਰੀਬਾਂ ਤੇ ਲਾਗੂ ਹੁੰਦੀ ਹੈ। ਉਹ ਤਕੜਿਆਂ ਨਾਲ ਆਮ ਤੌਰ ਤੇ ਸਾਂਝ ਪਾ ਕੇ ਰੱਖਦੀ ਹੈ ਤੇ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਰਹਿੰਦੀ ਹੈ।*
ਆਪ ਸਰਕਾਰ ਦੇ ਰਾਜ ਵਿੱਚ ਜਲੰਧਰ ਪੁਲਿਸ ਦਾ ਹਾਲ ਦੇਖ ਲਓ।
ਰਿਸ਼ਵਤ ‘ਚ 5 ਕਿੱਲੋ ਆਲੂ ਮੰਗਣ ਵਾਲਾ ਥਾਣੇਦਾਰ ਮੁਅੱਤਲ
ਸੂਤਰਾਂ ਦੀ ਜਾਣਕਾਰੀ ਮੁਤਾਬਿਕ ਏਐਸਆਈ ਜਸਵਿੰਦਰ ਭੋਗਪੁਰ ਨੇ ਸੜਕ ਤੇ ਸਰੇਆਮ ਤਿੰਨ ਲੜਕੇ ਬੁਰੀ ਤਰ੍ਹਾਂ ਕੁੱਟੇ, ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।