PunjabJalandharPolitics

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ NRI ਸਭਾ ਪੰਜਾਬ ਪ੍ਰਧਾਨ ਪਰਵਿੰਦਰ ਬੰਗਾ ਦੇ ਕੰਮਾਂ ਦੀ ਕੀਤੀ ਸ਼ਲਾਘਾ

Cabinet Minister Sanjeev Arora praised the work of NRI Sabha Punjab President Parvinder Banga.

Cabinet Minister Sanjeev Arora praised the work of NRI Sabha Punjab President Parvinder Banga

ਜਲੰਧਰ / SS ਚਾਹਲ
ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਸੰਜੀਵ ਅਰੋੜਾ ਨੂੰ ਪੰਜਾਬ ਦੇ ਐਨ ਆਰ ਆਈ ਵਿਭਾਗ ਦੇ ਕੈਬਨਿਟ ਮੰਤਰੀ ਬਣਨ ਤੇ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਬੰਗਾ ਵਲੋਂ ਬੁੱਕੇ ਦੇ ਕੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੇ ਐਨ ਆਰ ਆਈ ਵਿਭਾਗ ਦੇ ਨਵੇਂ ਮੰਤਰੀ ਸ਼੍ਰੀ ਅਰੋੜਾ ਤੋਂ ਪੂਰੀ ਉਮੀਦ ਜਤਾਈ ਕਿ ਉਹ ਵਿਦੇਸ਼ਾ ਦੀ ਧਰਤੀ ਤੇ ਵਸਦੇ ਲੱਖਾਂ ਪਰਵਾਸੀ ਪੰਜਾਬੀਆਂ ਦੇ ਹਿੱਤਾਂ ਲਈ ਵੱਡੇ ਫੈਸਲੇ ਲੈਣਗੇ।

ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਬੰਗਾ ਵਲੋਂ ਪਰਵਾਸੀ ਪੰਜਾਬੀਆਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਅਗੇ ਤੋਂ ਸਾਂਝੇ ਤੋਰ ਤੇ ਐਨ ਆਰ ਆਈ ਲੋਕਾਂ ਲਈ ਸੈਮੀਨਾਰ ਕਰਨ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਵਚਨਵੱਧਤਾ ਦੁਹਰਾਈ। NRI ਸਭਾ ਪੰਜਾਬ ਪ੍ਰਧਾਨ ਪਰਵਿੰਦਰ ਬੰਗਾ ਨੇ ਦਸਿਆ ਕਿ ਬਹੁਤ ਜਲਦ ਹੀ ਆਸਟ੍ਰੇਲੀਆ ਵਿਚ ਪਰਵਾਸੀ ਭਾਰਤੀਆਂ ,ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਸਟ੍ਰੇਲੀਆ ਸਰਕਾਰ ਦੇ ਨੁਮਾਇੰਦਿਆਂ ਦਾ ਵਡਾ ਸੰਮੇਲਨ ਕਰਵਾਇਆ ਜਾਵੇਗਾ ਜਿਸ ਨਾਲ ਵਿਦੇਸ਼ਾਂ ਚ ਵਸਦੇ ਲੱਖਾਂ ਭਾਰਤੀਆਂ ਦੀਆ ਸਮਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਹੋਵੇਗਾ , ਇਸ ਮੌਕੇ ਮੈਡਮ ਪਰਵਿੰਦਰ ਕੌਰ ਬੰਗਾ ਦੇ ਨਾਲ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਪ੍ਰਧਾਨ ਹਰਮਨ ਸਿੰਘ ਅਤੇ ਆਸਟ੍ਰੇਲੀਆ ਤੋਂ ਆਏ ਵਫਦ ਦੇ ਮੈਂਬਰ ਸ਼੍ਰੀ ਕੁਲਬੀਰ ਕੈਂਬ , ਮੈਡਮ ਜਸਲੀਨ ਕੌਰ ਹਾਜਰ ਸਨ ।

NRI Sabha Punjab President Parvinder Kaur Banga congratulates Cabinet Minister of NRI Department Sanjeev Arora
 
Aam Aadmi Party leader Sanjeev Arora was congratulated by NRI Sabha Punjab President Parvinder Kaur Banga on becoming the Cabinet Minister of NRI Department of Punjab with a bouquet and expressed full hope that the new Minister of NRI Department, Arora, will take big decisions for the interests of lakhs of NRI Punjabis living abroad.

On this occasion, Cabinet Minister Sanjeev Arora appreciated the work being done by NRI Sabha Punjab President Parvinder Kaur Banga for the NRI Punjabis and reiterated the commitment to jointly organize seminars for NRI people and provide them with all possible assistance. On this occasion, along with Madam Parvinder Kaur Banga, President of Human Rights and Anti Drugs Movement Punjab, Harman Singh, and members of the delegation from Australia, Mr. Kulbir Camp, Madam Jasleen Kaur were present.

Back to top button