ਕੌਣ ਹੈ ਨਵੇਂ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ, ਜਿਨ੍ਹਾਂ ਦਾ ਪੰਜਾਬ ਨਾਲ ਪੁਰਾਣਾ ਰਿਸ਼ਤਾ
Who is Sukhbir Singh Sandhu Ex. IAS officer, who became Election Commissioner

ਧਾਨ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਅੱਜ ਸੇਵਾ ਮੁਕਤ ਆਈਏਐਸ ਅਧਿਕਾਰੀ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ। ਫਰਵਰੀ ‘ਚ ਚੋਣ ਕਮਿਸ਼ਨਰ ਅਨੂਪ ਚੋਪੜਾ ਸੇਵਾਮੁਕਤ ਹੋਏ ਸਨ ਅਤੇ ਮਾਰਚ ਦੇ ਪਹਿਲੇ ਹਫ਼ਤੇ ਅਰੁਣ ਕੁਮਾਰ ਗੋਇਲ ਨੇ ਅਸਤੀਫਾ ਦੇ ਦਿੱਤਾ ਸੀ । ਜਿਸ ਕਰਕੇ ਦੋ ਅਸਾਮੀਆਂ ਖਾਲੀ ਸਨ।
ਕੌਣ ਹੈ ਸੁਖਬੀਰ ਸਿੰਘ ਸੰਧੂ
ਸੁਖਬੀਰ ਸਿੰਘ ਸੰਧੂ 1998 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਉਹਨਾ ਨੇ ਉਤਰਾਖੰਡ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਈ ਹੈ। 2021 ਵਿੱਚ ਉਹ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁੱਖ ਸਕੱਤਰ ਲਾਏ ਗਏ ਸਨ।
ਪਹਿਲਾਂ ਉਹਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ ਹੈ। ਸੰਧੂ , ਨੇ ਵਧੀਕ ਸਕੱਤਰ , ਉਚੇਰੀ ਸਿੱਖਿਆ , ਹਿਊਮਨ ਰਿਸੋਰਸ ਮੰਤਰਾਲੇ ‘ਚ ਸੇਵਾ ਨਿਭਾਈ ਹੈ।
ਉਹਨਾ ਨੇ ਆਪਣੀ ਐਮਬੀਬੀਐਸ ਦੀ ਪੜਾਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ।
ਉਹਨਾ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ। ਉਹਨਾ ਦੋ ਪਰਚੇ ਵੀ ਪ੍ਰਕਾਸਿ਼ਤ ਕਰਵਾਏ ਸਨ ‘ਅਰਬਨ ਰਿਫੋਰਮਜ’ ਅਤੇ ‘ ਮਿਊਸੀਪਲ ਮੈਨੇਜਮੈਂਟ ਐਂਡ ਕੈਪਸਿਟੀ ਬਿਲਡਿੰਗ’।
ਜਦੋਂ ਉਹ ਲੁਧਿਆਣਾ ‘ਚ ਮਿਊਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਨ