PoliticsPunjab

ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਪੁੱਤ ਨੇ ਪਿਓ ਪੱਗ ਉਤਾਰੀ, ਕੇਸਾਂ ਦੀ ਬੇਅਦਬੀ ਤੇ ਕੁੱਟਮਾਰ

Blood relations were strained, son took off his father's turban, cases of disrespect and beating

ਖੂਨ ਦੇ ਰਿਸ਼ਤੇ ਇਕ ਵਾਰ ਫਿਰ ਤਾਰ-ਤਾਰ ਹੋਏ, ਪ੍ਰਾਪਰਟੀ ਦੱਬਣ ਦੀ ਨੀਅਤ ਨਾਲ ਵੱਡੇ ਪੁੱਤ ਨੇ ਪਿਓ ਦੀ ਕੁੱਟਮਾਰ ਕੀਤੀ। ਚੰਡੀਗੜ੍ਹ ਰੋਡ ਵਿਖੇ ਰਹਿੰਦੇ 75 ਸਾਲ ਦੇ ਭਾਗ ਸਿੰਘ ਨੇ ਦੱਸਿਆ ਕਿ ਮੇਰੇ 2 ਪੁੱਤਰ ਹਨ।

ਦੋਵਾਂ ਨੂੰ ਬਰਾਬਰ ਦੇ ਹਿੱਸੇ ਦੀ ਪ੍ਰਾਪਰਟੀ ਵੰਡ ਚੁੱਕਾ ਹਾਂ ਤੇ  ਵੱਡਾ ਬੇਟਾ ਮੇਰੇ ਕੋਲ ਰਹਿੰਦਾ ਹੈ ਅਤੇ ਛੋਟਾ ਅਲੱਗ ਰਹਿੰਦਾ ਹੈ ਪਰ ਸਾਡੀ ਬਾਕੀ ਪ੍ਰਾਪਰਟੀ ਦੱਬਣ ਦੀ ਨੀਅਤ ਦੇ ਨਾਲ ਬਾਹਰੋਂ ਬੰਦੇ ਬੁਲਾ ਕੇ ਵੱਡੇ ਪੁੱਤ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬੇਅਦਬੀ ਕਰ ਕੇ ਪੱਗ ਉਤਾਰੀ, ਜਿਸ ਦੀ ਵੀਡੀਓ ਵੀ ਹੈ ਪਰ ਪੁਲਿਸ ਵੱਲੋਂ ਪੂਰੀ ਕਾਰਵਾਈ ਨਾ ਕਰਦੇ ਹੋਏ ਖਾਨਾ ਪੂਰਤੀ ਕੀਤੀ ਗਈ ਹੈ।

Back to top button