
ਜਥੇਦਾਰਾਂ ਨੂੰ ਲੈ ਮੰਨਣ ਦੇ ਘਰ ਅੱਗੇ ਸਿੱਖ ਆਗੂਆਂ ਵਲੋਂ ਕੀਤਾ ਜਾ ਰਿਹਾ ਜਪੁਜੀ ਦਾ ਪਾਠ? ਅੱਗੋਂ ਮੰਨਣ ਦੇ ਚੇਹਤਿਆਂ ਕਰਤੀ ਬੇਅਦਬੀ!?
ਪਾਠ ਕਰਦੇ ਸਿੰਘਾਂ ਨਾਲ ਹੋਈ ਧੱਕਾ ਮੁੱਕੀ,ਅਰਦਾਸ ਕਰਨ ਵੇਲੇ ਕੱਢ ਲਾਈਆਂ ਡਾਂਗਾਂ। ਸੂਟਰਾਂ ਅਨੁਸਾਰ ਟਾਸ੍ਕ ਫੋਰਸ ਦੇ ਤਿੰਨ ਚਾਰ ਸੋਂ ਗੁੰਡੇ ਉੱਥੇ ਕੱਠੇ ਕੀਤੇ ਗਏ ਸਨ (ਜ਼ਾਹਿਰ ਹੈਂ ਅਸੀਂ ਆਪ ਨੂੰ ਪਿੱਛਲੇ ਦਿਨੀਂ ਖ਼ਬਰ ਸਾਂਝੀ ਕੀਤੀ ਸੀ ਜਿਸ ਵਿੱਚ ਸੁਖਦੇਵ ਸਿੰਘ ਫਗਵਾੜਾ ਨੇ ਅੰਤਰਿਗ ਕਮੇਟੀ ਦੇ ਬਾਦਲ ਪੱਖੀਆਂ ਮੈਂਬਰਾਂ ਨੂੰ ਰੱਜ ਕੇ ਲਾਹਨਤਾਂ ਪਾਈਆ ਸਨ। ਤੇ 24 ਘੰਟੇ ਦਾ ਸਮਾਂ ਦਿੱਤਾ ਸੀ!ਕਿ ਫਸੀਲ ਦੀ ਪ੍ਰਭੂਸਤਾ ਨੂੰ ਨਾ ਵੰਗਾਰੋ ਨਹੀਂ ਤੇ ਸਭ ਦੇ ਘਰ ਘੇਰਾਂਗੇ ਜਿਸਦੀ ਸ਼ੁਰੂਆਤ ਜਲੰਧਰ ਤੋਂ sgpc ਦੇ ਚੀਫ ਸਕੱਤਰ ਕੁਲਵੰਤ ਸਿੰਘ ਮੰਨਣ ਤੋਂ ਕਰਾਂਗੇ।