
ਸਟਾਫ ਰਿਪੋਰਟ 19/3/25
*ਜਲੰਧਰ ਇੰਪਰੂਮੈਂਟ ਟਰੱਸਟ ਦਾ ਤਾਜ ਰਾਜਵਿੰਦਰ ਥਿਆੜਾ ਸਿਰ*
*ਆਪਣੇ ਕੰਮ ਨੂੰ ਪੂਰੀ ਲਗਨ ਨਾਲ ਬੀਬੀ ਥਿਆੜਾ ਨਿਭਾਉਣਗੇ :ਅਮਨ ਅਰੋੜਾ*
ਜਿਵੇਂ ਜਿਵੇਂ 2027 ਲਾਗੇ ਆ ਰਿਹਾ ਆਮ ਆਦਮੀ ਪਾਰਟੀ ਆਪਣੇ ਹਰ ਵਲੰਟੀਅਰ ਨੂੰ ਖੁਸ਼ੀ ਦੇਣਾ ਚਾਹੁੰਦੀ ਹੈ। ਕਦੇ ਮੰਤਰੀ ਬਦਲ ਕਦੇ ਚੇਅਰਮੈਨ ਤੇ ਕਦੇ ਪ੍ਰਧਾਨ। ਕੇਜਰੀਵਾਲ ਦਾ ਪੰਜਾਬ ਰਹਿਣਾ ਸਿਆਸਤ ਦੀਆਂ ਗੋਟੀਆਂ ਨੂੰ ਸੈੱਟ ਕਰਨ ਲਈ ਹੈ? ਜੇ ਹੈ ਫਿਰ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਨਾਮ ਦੇ ਹਨ। ਜੋ ਲਗਾਤਾਰ ਵਿਰੋਧੀਆਂ ਵਲੋਂ ਕਿਹਾ ਜਾਂਦਾ ਹੈ। ਕਹਿੰਦੇ ਬੇਸ਼ਕ ਕੇਜਰੀਵਾਲ ਨੇ ਕਹਿ ਦਿੱਤਾ ਕੇ CM ਨਹੀਂ ਬਦਲਿਆ ਜਾਵੇਗਾ ਪਰ ਸੂਤਰਾਂ ਦਾ ਕਹਿਣਾ ਹੈ ਰਾਜਨੀਤੀ ਬੜੀ ਗੰਦੀ ਹੈ ਜਦੋਂ ਦੇਖਿਆ ਕਿਤੋਂ ਹੋਰ ਫ਼ਾਇਦਾ ਆ ਰਿਹਾ ਤੇ ਕੇਜਰੀਵਾਲ ਨੇ ਮਿੰਟ ਨਹੀਂ ਲਾਉਣਾ। ਹਾਲੇ ਏ ਸਮੇੰ ਦੀ ਗਰਭ ਦੀ ਗੱਲ ਹੈ ਭਾਵੇਂ ਪਰ
*”ਸੋਚਣਾ ਤੇ ਪੈਣਾ ਹੈ”*✍️