
ਜਲੰਧਰ ਗ੍ਰਨੇਡ ਹਮਲੇ ਨੂੰ ਲੈ ਮਜੀਠੀਏ ਕਿਹਾ ਏ ਸਰਕਾਰ ਫੇਲ ਭਗਵੰਤ ਮਾਨ ਕੋਲੋਂ ਮੰਗਿਆ ਅਸਤੀਫ਼ਾ! X ਤੇ ਪਾਈ ਪੋਸਟ
👉ਪੰਜਾਬ ‘ਚ GRENADE ਹਮਲੇ ਰੁਕ ਨਹੀਂ ਰਹੇ।
👉 ਪੁਲਿਸ ਸਟੇਸ਼ਨਾਂ ਤੋਂ ਬਾਅਦ ਹੁਣ ਰਾਜਨੀਤਿਕ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
👉 ਦੇਰ ਰਾਤ ਭਾਜਪਾ ਆਗੂ ਸ੍ਰੀ ਮਨੋਰੰਜਨ ਕਾਲੀਆ ਦੇ ਘਰ GRENADE ਹਮਲਾ ਹੋਇਆ।
👉 ਜ਼ਿਕਰਯੋਗ ਹੈ ਕੀ ਮਨੋਰੰਜਨ ਕਾਲੀਆ ਜੀ ਦਾ ਘਰ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ ‘ਤੇ ਹੈ।
👉 ਅਜਿਹੇ ਹਮਲੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਹਮਲੇ ਹਨ ਅਤੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਲੈ ਜਾਣਗੇ ❗️
👉ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
👉 ਭਗਵੰਤ ਮਾਨ ਤੁਸੀਂ ਪੰਜਾਬ ਦੇ CM ਅਤੇ HOME MINISTER ਦੇ ਤੌਰ ‘ਤੇ ਫੇਲ੍ਹ ਸਾਬਿਤ ਹੋਏ ਹੋ ❗
👉ਤੁਰੰਤ ਅਸਤੀਫ਼ਾ ਦਿਓ ਤਾਂ ਜੋ ਪੰਜਾਬ ਦਾ ਹੋਰ ਨੁਕਸਾਨ ਨਾ ਹੋ ਜਾਏ ❗️
@BhagwantMann @AAPPunjab @PunjabPoliceInd @DGPPunjabPolice @ਛਪਜਾਲੰਧਰ