JalandharVideo

ਜਲੰਧਰ ‘ਚ ਚੋਰਾਂ ਦੇ ਹੌਸਲੇ ਬੁਲੰਦ, ਔਰਤ ਦੇ ATM ਦਾ ਪਾਸਵਰਡ ਬਦਲ ਕੇ ਕਢੇ 60 ਹਜ਼ਾਰ, ਹੋਏ ਫ਼ੁਰਰ , ਦੇਖੋ ਵੀਡੀਓ

ਜਲੰਧਰ ਦੇ DAV College ਦੇ ਨਾਲ ਲਗਦੇ PNB ATM ਚ ਇਕ ਔਰਤ ਨੇ ਆਪਣਾ ATM ਦਾ ਪਾਸਵਰਡ ਬਦਲਣਾ ਸੀ, ਜਿੱਦਾ ਹੀ ਔਰਤ ਆਪਣਾ ATM ਲੈਕੇ ATM ਰੂਮ ਚ ਜਾਂਦੀ ਹੈ ਤਾਂ ਉਦੋਂ ਇਕ ਨੌਜਵਾਨ ATM ਰੂਮ ਦੇ ਅੰਦਰ ਆ ਕੇ ਔਰਤ ਨੂੰ ਕਹਿੰਦਾ ਹੈ ਕਿ ਉਹ PNB ਬੈਂਕ ਚ ਚਪੜਾਸੀ ਹੈ ਤੇ ਉਹ ਉਨ੍ਹਾਂ ਦਾ ਪਾਸਵਰਡ ਬਦਲ ਦਿੰਦਾ ਹੈ, ਜਿਸ ਤੋਂ ਬਾਅਦ ਔਰਤ ਨੇ ਉਸਨੂੰ ਆਪਣਾ ATM ਕਾਰਡ ਫੜ੍ਹਾ ਦਿੱਤਾ ਤੇ ਬਾਅਦ ਵਿਚ ਲੜਕੇ ਵੱਲੋਂ ਔਰਤ ਨੂੰ ਦੱਸਿਆ ਗਿਆ ਕਿ ਤੁਹਾਡਾ ATM ਕਾਰਡ ਨਹੀਂ ਚਲਦਾ, ਬੈਂਕ ਵਲੋ ਇਸਨੂੰ ਬੰਦ ਕੀਤਾ ਗਿਆ ਹੈ ਤੁਸੀਂ ਬੈਂਕ ਜਾਓ।

ਜਦੋਂ ਮਹਿਲਾ ATM ਤੋਂ ਬੈਂਕ ਵਲ ਜਾਂਦੀ ਹੈ ਤਾਂ ਅਚਾਨਕ ਉਸ ਦੇ ਫੋਨ ਤੇ ਪੈਸੇ ਕੱਟਣ ਦੇ ਮੈਸੇਜ ਆਏ

Leave a Reply

Your email address will not be published.

Back to top button