ਜਲੰਧਰ ‘ਚ ਫਗਵਾੜਾ ਗੇਟ ਸਥਿਤ ਚੱਢਾ ਮੋਬਾਈਲ ਹਾਊਸ (Chadha Mobile House) ‘ਤੇ ਬੁੱਧਵਾਰ ਦੁਪਹਿਰ GST ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਤੋਂ ਬਾਅਦ ਫਗਵਾੜਾ ਗੇਟ ਦੇ ਦੁਕਾਨਦਾਰਾਂ ‘ਚ ਦਹਿਸ਼ਤ ਫੈਲ ਗਈ। ਵਿਭਾਗ ਦੀ ਟੀਮ ਵੱਲੋਂ ਚੱਢਾ ਮੋਬਾਇਲ ਹਾਊਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜੀਐੱਸਟੀ ਵਿਭਾਗ ਦੇ ਈਟੀਓ ਨਵਜੋਤ ਸ਼ਰਮਾ ਦੀ ਅਗਵਾਈ ਹੇਠ ਟੀਮ ਵੱਲੋਂ ਬੁੱਧਵਾਰ ਦੁਪਹਿਰ ਫਗਵਾੜਾ ਗੇਟ ‘ਚ ਸਥਿਤ ਚੱਢਾ ਮੋਬਾਈਲ ਹਾਊਸ ‘ਤੇ ਛਾਪੇਮਾਰੀ ਕੀਤੀ ਗਈ।
ਨੋਟ: ਪੰਜਾਬੀ/ਹਿੰਦੀ /ਅੰਗਰੇਜ਼ੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ G INDIA NEWS ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਵੈਬ-ਸਾਇਟ www.glimeindianews.in, ਫੇਸਬੁੱਕ G INDIA NEWS TV, ਟਵਿੱਟਰ G INDIA NEWS TV, ਯੂ -ਟਿਊਬ GINDIANEWS, ਵੱਟਸਐਪ ਗਰੁੱਪ’ਸ GINDIANEWS ‘ਤੇ ਵੀ ਫੋਲੋ ਕਰ ਸਕਦੇ ਹੋ।