Jalandhar
ਜਲੰਧਰ ‘ਚ ਪੁਲਸ ਚੌਕੀ ਦੇ ਸਾਹਮਣੇ ਸਿਰ ਕੱਟੀ ਲਾਸ਼ ਮਿਲੀ, ਕਤਲ ਕਰਕੇ ਸਾੜੀ ਲਾਸ਼, ਫਿਰ ਨਾਲੇ ‘ਚ ਸੁੱਟੀ
In front of the police post in Jalandhar, a decapitated body was found
ਜਲੰਧਰ ‘ਚ ਅਲਾਵਲਪੁਰ ਥਾਣਾ ਆਦਮਪੁਰ ਦੇ ਸਾਹਮਣੇ ਗੰਦੇ ਨਾਲੇ ‘ਚੋਂ ਇਕ ਵਿਅਕਤੀ ਦੀ ਕੱਟੀ ਹੋਈ ਲਾਸ਼ ਬਰਾਮਦ ਹੋਣ ਨਾਲ ਸਨਸਨੀ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੰਕਾ ਵਾਸੀ ਆਦਮਪੁਰ ਵਜੋਂ ਹੋਈ ਹੈ, ਜੋ ਮਿਹਨਤ ਮਜ਼ਦੂਰੀ ਕਰਦਾ ਸੀ। ਕਤਲ ਦੇ ਨੇੜੇ ਹੀ ਲਾਸ਼ ਨੂੰ ਸਾੜ ਕੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਕਾਤਲ ਉਸ ਦੇ ਪਿੰਡ ਦਾ ਹੀ ਵਸਨੀਕ ਹੈ। ਸੂਤਰਾਂ ਮੁਤਾਬਕ ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਹੈ।