Punjab
ਕਾਂਗਰਸ ਉਮੀਦਵਾਰ ਦੀ ਰੈਲੀ ਵਿੱਚ ਚਲੀ ਗੋਲੀ! AAP ‘ਤੇ ਲਾਇਆ ਵੱਡਾ ਦੋਸ਼. VIDEO
Bullet fired in Congress candidate's rally! A major allegation on AAP

ਕਾਂਗਰਸ ਉਮੀਦਵਾਰ ਦੀ ਰੈਲੀ ਵਿੱਚ ਚਲੀ ਗੋਲੀ! AAP ‘ਤੇ ਲਾਇਆ ਵੱਡਾ ਦੋਸ਼
ਪੰਜਾਬ ‘ਚ ਕਾਂਗਰਸ ਉਮੀਦਵਾਰ ਦੀ ਰੈਲੀ ‘ਚ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਗੱਲ ਦਾ ਦਾਅਵਾ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਨੇ ਕੀਤਾ ਹੈ।
ਮਿਲੀ ਜਾਣਕਾਰੀ ਦੇ ਅਜਨਾਲਾ ਵਿੱਚ ਕਾਂਗਰਸ ਦੀ ਉਮੀਦ ਗੁਰਜੀਤ ਔਜਲਾ ਦੀ ਤਰਫ ਤੋਂ ਚੋਣ ਲੜੀ ਜਾ ਰਹੀ ਹੈ ਓਥੇ ਅਚਾਨਕ ਅਫਰਾ-ਤਫਰੀ ਮਚ ਗਈ।
ਇੱਕ ਨੌਜਵਾਨ ਘਾਇਲ ਹੋ ਗਿਆ ਹੈ। ਉਹੀਂ ਗੁਰਜੀਤ ਔਜਲਾ ਨੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਦੀ। ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾਰਾਜ ਚੱਲ ਰਿਹਾ ਹੈ।