Jalandhar
ਜਲੰਧਰ ‘ਚ ਫੌਜ ਦੇ ਟਰੱਕ ਨੂੰ ਟਰਾਲੇ ਨੇ ਮਾਰੀ ਟੱਕਰ, ਹਾਈਵੇ ‘ਤੇ ਪਲਟਿਆ ਫੌਜੀ ਟਰੱਕ, 5 ਜਵਾਨ ਜ਼ਖਮੀ
An army truck was hit by a trolley in Jalandhar, the army truck overturned on the highway, many soldiers were injured.

ਜਲੰਧਰ ਵਿੱਚ ਇੱਕ ਹਾਦਸਾ ਹੋਇਆ ਹੈ। ਇਸ ਹਾਦਸੇ ‘ਚ ਫੌਜ ਦੇ ਕਈ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਫੌਜ ਦੇ 5 ਜਵਾਨਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਜਾਂਚ ਲਈ ਇੱਕ ਖੁਫੀਆ ਟੀਮ ਪੁਲਿਸ ਅਤੇ ਫੌਜ ਦੇ ਨਾਲ ਆਈ ਹੈ।

