Jalandhar
ਜਲੰਧਰ ‘ਚ ਵਿਜੀਲੈਂਸ ਵਲੋਂ ਭ੍ਰਿਸ਼ਟ ATP ਹਰਜਿੰਦਰ ਸਿੰਘ ਗ੍ਰਿਫਤਾਰ
Vigilance arrests corrupt ATP Harjinder Singh in Jalandhar

ਜਲੰਧਰ ਚ ਵਿਜੀਲੈਂਸ ਨੇ ਏਟੀਪੀ ਹਰਜਿੰਦਰ ਸਿੰਘ ਨੂੰ ਫੜਿਆ ਹੈ ਜਿਸਨੇ ਪੰਜਾਬ ਵਿੱਚ ਐਨਓਸੀ ਦੀ ਸ਼ਰਤ ਖਤਮ ਹੋਣ ਦੇ ਬਾਵਜੂਦ ਇਮਾਰਤ ਦੇ ਬਿਲਡਰ ਤੋਂ ਐਨਓਸੀ ਲਈ ਦੋ ਲੱਖ ਰੁਪਏ ਮੰਗੇ ਸਨ। ਹਰਜਿੰਦਰ ਸਿੰਘ ਅੰਮ੍ਰਿਤਸਰ ਵਿੱਚ ਤਾਇਨਾਤ ਸੀ ਜੋ ਇਮਾਰਤ ਵਿੱਚ ਐਨਓਸੀ ਦੀ ਸ਼ਰਤ ਖਤਮ ਹੋਣ ਤੋਂ ਬਾਅਦ 2 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ, ਜਿਸਨੇ ਇਮਾਰਤ ਦੇ ਮਾਲਕ ਤੋਂ 50 ਹਜ਼ਾਰ ਰੁਪਏ ਲੈ ਲਏ ਅਤੇ ਵਿਜੀਲੈਂਸ ਦੇ ਹੱਥ ਲੱਗ ਗਿਆ।