ਜਲੰਧਰ ਦੇ ਜਨਤਾ ਹਸਪਤਾਲ ‘ਚ ਬਹੁਤ ਘੱਟ ਪੈਸਿਆਂ ਚ ਗੋਡੇ ਬਦਲਣ ਅਤੇ ਜੋੜਾ ਦੇ ਇਲਾਜ ਲਈ ਲਗਾਏ ਵਿਸ਼ਾਲ ਕੈਂਪ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਲੋਂ ਉਦਘਾਟਨ
ਜਲੰਧਰ/ ਐਸ ਐਸ ਚਾਹਲ
ਜਲੰਧਰ ਦੇ Oxford Hospital ‘ਚ ਹਾਰਟ ਅਟੈਕ ਦੇ 30 ਹਜਾਰ ਤੋਂ ਵੱਧ ਮਰੀਜਾਂ ਨੂੰ ਬਿਨਾਂ ਸਟੰਟ ਪਾਏ ਹੀ ਤੰਦਰੁਸਤ ਕਰਨ ਵਾਲੇ Best Cardiologist & Heart Specialist Dr Gurbeer Singh Gill ਵਲੋਂ ਹੁਣ ਜਨਤਾ ਕੇਅਰ ਸੁਪਰ ਸ਼ਪੇਸ਼ਲਿਟੀ ਹਸਪਤਾਲ ਵਿਖੇ ਬਹੁਤ ਘੱਟ ਪੈਸਿਆਂ ਚ ਗੋਡਿਆਂ ਦੇ ਬਦਲਣ ਅਤੇ ਜੋੜਾ ਦੇ ਇਲਾਜ ਲਈ ਵਿਖੇ 3 ਦਿਨਾਂ ਵਿਸ਼ਾਲ ਕੈਂਪ ਲਗਾਇਆ ਗਿਆ
ਜਿਸ ਦਾ ਉਦਘਾਟਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵਲੋਂ ਆਪਣੇ ਕਰ ਕਮਲਾ ਨਾਲ ਕਰਨ ਉਪਰੰਤ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਇਸ ਸਮੇ ਪੰਥ ਅਤੇ ਸਮਾਜ ਦੀਆ ਮਹਾਨ ਸ਼ਖਸੀਅਤਾਂ ਉਚੇਚੇ ਤੋਰ ਤੇ ਸ਼ਾਮਲ ਹੋਈਆ ਅਤੇ ਵਡੀ ਗਿਣਤੀ ਚ ਮਰੀਜਾਂ ਵਲੋਂ ਇਲਾਜ ਲਈ ਆਪਣੇ ਨਾਮ ਦਰਜ ਕਰਵਾਏ ਗਏ। ਹੁਣ ਤੁਸੀਂ ਆਪ ਹੀ ਸੁਨ ਲਵੋ ਜਨਤਾ ਹਸਪਤਾਲ ਦੇ ਐਮ ਡੀ ਡਾ ਜਸਬੀਰ ਕੌਰ ਗਿਲ ਅਤੇ ਸਿੰਘ ਸਾਹਿਬ ਨੇ ਹਸਪਤਾਲ ਚ ਮਰੀਜਾਂ ਨੂੰ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਵਾਰੇ ਕਿ ਕਿਹਾ ਹੈ ਜਲੰਧਰ ਤੋਂ ਐਸ ਐਸ ਚਾਹਲ ਦੀ ਰਿਪੋਰਟ