ਗੁਰਦੁਆਰਾ ਸ਼੍ਰੀ ਤੱਲ੍ਹਣ ਸਹਿਬ ‘ਚ 2 ਔਰਤਾਂ ਨੂੰ ਇਕ ਔਰਤ ਦੀ ਚੇਨ ਤੋੜਦੇ ਫੜ੍ਹਿਆ
ਜਲੰਧਰ ਦੇ ਗੁਰਦੁਆਰਾ ਸ਼੍ਰੀ ਤੱਲ੍ਹਣ ਸਹਿਬ ‘ਚ 2 ਔਰਤਾਂ ਨੇ ਜਲੰਧਰ ਤੋਂ ਮੱਥਾ ਟੇਕਣ ਗਈ ਇਕ ਔਰਤ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ। ਔਰਤ ਦੇ ਪਤੀ ਨੇ ਇਹ ਸਭ ਦੇਖ ਲਿਆ, ਇਸ ਲਈ ਮਹਿਲਾ ਚੇਨ ਤੋੜਨ ‘ਚ ਸਫਲ ਨਹੀਂ ਹੋ ਸਕੀ। ਰੌਲਾ ਪਾਉਣ ’ਤੇ ਗੁਰਦੁਆਰੇ ਦੇ ਸੇਵਾਦਾਰਾਂ ਨੇ ਔਰਤਾਂ ਨੂੰ ਫੜ ਲਿਆ











