
ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਸੁਖਮਣ ਸ਼ਰਮਾ ਨੇ ਛੇ ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਕਰ ਦਿੱਤਾ ਹੈ। ਇਹ ਮੁਲਾਜ਼ਮ ਹੁਣ ਆਪਣੀ ਡਿਊਟੀ ਨਹੀਂ ਕਰ ਸਕਣਗੇ ਪੁਲਿਸ ਕਮਿਸ਼ਨਰ ਵੱਲੋਂ ਡਿਸਮਿਸ ਕੀਤੇ ਗਏ ਮੁਲਾਜ਼ਮਾਂ ਵਿੱਚ ਦੋ ਹਵਾਲਦਾਰ ਤਿੰਨ ਸਿਪਾਹੀ ਤੇ ਇੱਕ ਮਹਿਲਾ ਸਿਪਾਹੀ ਸ਼ਾਮਿਲ ਹੈ ਪੁਲਿਸ ਕਮਿਸ਼ਨ ਦੇ ਦੱਸਣ ਮੁਤਾਬਿਕ ਵਿਦੇਸ਼ ਪਏ ਹੋਏ ਸਨ ਜੋ ਛੁੱਟੀ ਖਤਮ ਹੋਣ ਤੋਂ ਬਾਅਦ ਵੀ ਨਹੀਂ ਆਏ