Jalandhar
ਜਲੰਧਰ ਪੁਲਿਸ ਸਟੇਸ਼ਨ ਤੋਂ ਨਸ਼ਾ ਤਸਕਰ ਫਰਾਰ, ਪੁਲਿਸ ਮੁਲਾਜਮ ‘ਤੇ FIR ਦਰਜ
Drug smuggler escapes from Jalandhar police station, case registered against police


Drug smuggler escapes from Jalandhar police station, case registered against police
ਜਲੰਧਰ /ਅਮਨਦੀਪ ਸਿੰਘ

ਪੁਲਿਸ ਸਟੇਸ਼ਨ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਅਤੇ ਉਸ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ ਜੋ ਰਾਤ ਨੂੰ ਪੁਲਿਸ ਹਿਰਾਸਤ ਵਿੱਚ ਸੀ। ਇਹ ਪੂਰਾ ਮਾਮਲਾ ਜਲੰਧਰ ਦੇ ਕ੍ਰਾਈਮ ਸਟੇਸ਼ਨ ਦੇਹਾਤ ਦਾ ਹੈ, ਪੁਲਿਸ ਫਰਾਰ ਦੋਸ਼ੀ ਸੁਖਰਾਜ ਸਿੰਘ ਸੁੱਖਾ, ਜੋ ਕਿ ਕਰਤਾਰਪੁਰ ਦਾ ਰਹਿਣ ਵਾਲਾ ਹੈ, ਦੀ ਭਾਲ ਕਰ ਰਹੀ ਹੈ।
