India

ਜ਼ਿਲੇ ਦੇ 4 ਥਾਣਿਆਂ ‘ਚ ਇਨ੍ਹਾਂ 53 ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰਜ਼. ਦਰਜ

ਜ਼ਿਲੇ ਦੇ 4 ਥਾਣਿਆਂ 'ਚ ਇਨ੍ਹਾਂ 53 ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰਜ਼. ਦਰਜ

ਬਿਹਾਰ ਦੇ ਗੋਪਾਲਗੰਜ ਜ਼ਿਲੇ ’ਚ 53 ਪੁਲਸ ਅਧਿਕਾਰੀਆਂ ’ਤੇ ਤਬਾਦਲੇ ਤੋਂ ਬਾਅਦ ਵੀ ਉਨ੍ਹਾਂ ਦੀ ਥਾਂ ’ਤੇ ਆਉਣ ਵਾਲੇ ਅਧਿਕਾਰੀ ਨੂੰ ਕੇਸ ਫਾਈਲ ਨਾ ਸੌਂਪਣ, ਕਈ ਮਾਮਲਿਆਂ ਦੀ ਜਾਂਚ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਮਾਮਲੇ ਦਰਜ ਕੀਤੇ ਗਏ ਹਨ। ਗੋਪਾਲਗੰਜ ਦੇ ਪੁਲਸ ਸੁਪਰਡੈਂਟ ਅਵਧੇਸ਼ ਦੀਕਸ਼ਿਤ ਮੁਤਾਬਕ, ਜ਼ਿਲੇ ਦੇ 4 ਥਾਣਿਆਂ ਵਿਚ ਇਨ੍ਹਾਂ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ।

ਦੀਕਸ਼ਿਤ ਨੇ ਦੱਸਿਆ ਕਿ ਜੇਕਰ ਉਹ ਅਗਲੇ ਇਕ ਹਫ਼ਤੇ ਵਿਚ ਮਾਮਲਿਆਂ ਨੂੰ ਸੌਂਪਣ ਵਿਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ

Back to top button