India
ਜਾਣੋ ਕਿਸ ਸਮਾਜ ਨੇ ਕੀਤਾ ਕੱਲ੍ਹ ਭਾਰਤ ਬੰਦ ਐਲਾਨ !
Know which society announced the closure of India yesterday!
ਅਨੁਸੂਚਿਤ ਜਾਤੀ (ਐਸਸੀ) ਅਤੇ ਅਨੁਸੂਚਿਤ ਜਨਜਾਤੀਆਂ (ਐਸਟੀ) ਲਈ ਰਾਖਵੇਂਕਰਨ ਬਾਰੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਖਿਲਾਫ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਰਾਖਵਾਂਕਰਨ ਬਚਾਓ ਸੰਘਰਸ਼ ਸਮਿਤੀ ਨੇ 21 ਅਗਸਤ 2024 ਨੂੰ ਦੇਸ਼ ਵਿਆਪੀ ਰੋਸ ਵਜੋਂ ਭਾਰਤ ਬੰਦ ਦਾ ਸੱਦਾ ਦਿੱਤਾ ਹੈ।