India

“ਜੋ ਮੇਰੀ ਧੀ ਨਾਲ ਇੱਕ ਹਫਤੇ ਦੇ ਅੰਦਰ ਵਿਆਹ ਕਰੇਗਾ.” ਪਿਓ ਉਸ ਜਵਾਈ ਨੂੰ ਦੇ ਰਿਹਾ Blank Cheque”

"Joe will marry my daughter within a week."

ਇਕ ਪਿਤਾ ਨੇ ਆਪਣੀ ਬੇਟੀ ਲਈ ਰਿਸ਼ਤਾ ਲੱਭਣ ਲਈ ਅਜਿਹਾ ਰਸਤਾ ਅਪਣਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਦਰਅਸਲ, ਸ਼ਖਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਧੀ ਲਈ ਲਾੜਾ ਲੱਭਣਾ ਸ਼ੁਰੂ ਕਰ ਦਿੱਤਾ। ਲੜਕੀ ਦੇ ਪਿਤਾ ਨੇ ਇੰਸਟਾਗ੍ਰਾਮ ‘ਤੇ ਲੋਕਾਂ ਨੂੰ ਵਿਆਹ ਦੀ ਅਪੀਲ ਕੀਤੀ। ਵੀਡੀਓ ‘ਚ ਲੜਕੀ ਆਪਣੇ ਪਿਤਾ ਨਾਲ ਨਜ਼ਰ ਆ ਰਹੀ ਹੈ। ਜਿਸ ਵਿੱਚ ਉਸਦਾ ਪਿਤਾ ਕਹਿ ਰਿਹਾ ਹੈ ਕਿ ਜੋ ਵੀ ਉਸਦੀ ਧੀ ਦਾ ਵਿਆਹ ਕਰੇਗਾ ਉਸਨੂੰ ਉਹ ਖਾਲੀ ਚੈਕ ਦੇਣਗੇ, ਲਾੜਾ ਆਪਣੀ ਮਰਜ਼ੀ ਅਨੁਸਾਰ ਚੈੱਕ ਉੱਤੇ ਰਕਮ ਲਿਖ ਸਕਦਾ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਲੋਕਾਂ ਨੂੰ ਦੱਸਦਾ ਹੈ ਕਿ ਵਿਅਕਤੀ ਦਾ ਸਕਰੈਪ ਦਾ ਕਾਰੋਬਾਰ ਹੈ ਅਤੇ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਜਿਹੜਾ ਵੀ ਉਸਦੀ ਧੀ ਨਾਲ ਵਿਆਹ ਕਰਦਾ ਹੈ ਉਹ ਅਮੀਰ ਬਣ ਜਾਵੇਗਾ।

Back to top button