
ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਪੰਜਾਬ ਸਿਵਲ ਸਰਵਿਸਿਜ਼ (PCS) ਜੁਡੀਸ਼ੀਅਲ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਹਨਾਂ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ 5 ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ। ਨਮਿਤਾ ਸ਼ਰਮਾ ਨੇ ਪਹਿਲਾਂ ਸਥਾਨ ਹਾਸਲ ਕੀਤਾ, ਰਚਨਾ ਬਾਹਰੀ ਦੂਸਰੇ ਨੰਬਰ ‘ਤੇ ਰਹੇ, ਹਰਅੰਮ੍ਰਿਤ ਕੌਰ ਤੀਸਰੇ ਸਥਾਨ ‘ਤੇ, ਸਾਕਸ਼ੀ ਅਰੋੜਾ ਚੌਥੇ ਅਤੇ ਸ਼ੈਫਾਲਿਕਾ ਸੁਨੇਜਾ ਪੰਜਵੇਂ ਸਥਾਨ ‘ਤੇ ਰਹੇ।
METRYTRH368077MAVNGHJTH