PunjabIndia

ਟਰੱਕ ਮਾਲਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

ਫੈਡਰੇਸ਼ਨ ਆਫ ਕਰਨਾਟਕ ਟਰੱਕ ਓਨਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਹਿੱਟ ਐਂਡ ਰਨ ਕਾਨੂੰਨ (Hit And Run New Law) ਦੇ ਖਿਲਾਫ 17 ਜਨਵਰੀ ਤੋਂ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਫੈਡਰੇਸ਼ਨ ਆਫ ਕਰਨਾਟਕ ਟਰੱਕ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੀ. ਨਵੀਨ ਰੈਡੀ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਨਵੇਂ ਕਾਨੂੰਨ ਬਾਰੇ ਮੀਟਿੰਗ ਕੀਤੀ ਅਤੇ 17 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ।

Back to top button