IndiaPoliticsPunjab

ਦਿੱਲੀ ਦਾ ਪੰਜਾਬ ਨੂੰ ਲੁੱਟਣਾ ਬਣਿਆ ਨਿਯਮ ? ਮਜੀਠੀਆ ਕਿਹਾ dummy CM ਭਗਵੰਤ ਮਾਨ!

ਦਿੱਲੀ ਦਾ ਪੰਜਾਬ ਨੂੰ ਲੁੱਟਣਾ ਬਣਿਆ ਨਿਯਮ ? ਮਜੀਠੀਆ ਕਿਹਾ dummy CM ਭਗਵੰਤ ਮਾਨ!

ਦਿੱਲੀ ਦਾ ਪੰਜਾਬਦਿੱਲੀ ਦਾ ਪੰਜਾਬ ਨੂੰ ਲੁੱਟਣਾ ਬਣਿਆ ਨਿਯਮ ? ਮਜੀਠੀਆ ਕਿਹਾ dummy CM ਭਗਵੰਤ ਮਾਨ!

 

 

 

ਆਪਣੇ X ਹੈਂਡਲ ਤੇ ਮਜੀਠੀਏ ਪਾਈ ਪੋਸਟ ! ਕਿਹਾ ਭਗਵੰਤ ਸਿਆਂ ਬਾਜ ਆ ਜਾ? ਕੀ ਪੰਜਾਬ ਦੇ ਵਕੀਲ ਕਾਬਿਲ ਨਹੀਂ ਹਨ? ਜਾਂ ਸਾਜਿਸ਼ ਅਧੀਨ ਹੈ ਤਾਂ ਜੋ ਕੌਈ ਪੰਜਾਬ ਦੇ ਪਾਣੀਆਂ ਦੀ ਆਵਾਜ਼ ਨਾਂ ਚੁੱਕੇ!AG ਦਫਤਰ ਵਿੱਚ ਸਾਰੇ ਵਕੀਲ ਬਾਹਰ ਦੇ ਸੂਬਿਆਂ ਦੇ ਕਿਉਂ?

 

👉 ਦਿੱਲੀ ਦਾ ਪੰਜਾਬ ਨੂੰ ਲੁੱਟਣ ਦਾ ਨਿਜ਼ਾਮ ਬਣ ਗਿਆ ਹੈ।

👉 ਹੁਣ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਬੇਰੁਜ਼ਗਾਰ ਹੋਏ 50 ਕਾਨੂੰਨੀ ਮਾਹਿਰਾਂ ਨੂੰ ਪੰਜਾਬ AG ਦਫ਼ਤਰ ਵਿੱਚ ADJUST ਕੀਤਾ ਜਾ ਰਿਹਾ ਹੈ।

👉ਕੀ ਪੰਜਾਬ ਦੇ ਵਕੀਲਾਂ ਨੂੰ ਇਹ ਕਾਬਿਲ ਨਹੀਂ ਸਮਝਦੇ❓️

👉ਕੀ ਗੈਰ-ਪੰਜਾਬੀ ਵਕੀਲ ਪੰਜਾਬ ਦੇ ਪਾਣੀਆਂ ਦੇ ਮੁੱਦੇ, ਪੰਜਾਬ ਦਾ ਚੰਡੀਗੜ੍ਹ ‘ਤੇ ਹੱਕ, ਪੰਜਾਬ ਦੀ ਭਾਖੜਾ ਮੈਨੇਜਮੈਂਟ ਬੋਰਡ ਵਿੱਚ ਸੀਟ ਅਤੇ ਹੋਰ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਹੱਕਾਂ ਲਈ ਕਾਨੂੰਨੀ ਲੜਾਈ ਸਹੀ ਤਰੀਕੇ ਲੜ ਸਕਣਗੇ ❓️

👉ਭਗਵੰਤ ਮਾਨ ਇੱਕ DUMMY CM ਹੈ।

 

👉ਭਗਵੰਤ ਮਾਨ ਨੇ ਦਿੱਲੀ ਦੇ ਲੀਡਰਾਂ ਨਾਲ ਸਮਝੌਤਾ ਕੀਤਾ ਹੈ ਕਿ ਮੈਨੂੰ CM ਰਹਿਣ ਦਿਓ ਬਾਕੀ ਤੁਸੀਂ ਜੋ ਮਰਜ਼ੀ ਕਰੋ।

👉 ਭਗਵੰਤ ਮਾਨ ਜੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋ ਰਹੀ ਅੰਨੇਵਾਹ ਲੁੱਟ ਲਈ ਪੰਜਾਬੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ।

@BhagwantMann @AAPPunjab @ਅਰਵਿੰਦਕੇਜਰੀਵਾਲ

Back to top button