EntertainmentPunjabReligious
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ G-INDIA NEWS ਅਦਾਰੇ ਵਲੋਂ ਲੱਖ -ਲੱਖ ਵਧਾਈ

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ G-INDIA NEWS ਅਦਾਰੇ ਵਲੋਂ ਲੱਖ -ਲੱਖ ਵਧਾਈ
ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥
ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥

ਵਿਆਹ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ (੧੪੮੫ ਈ: )
Aaj De Din 1485 Nu Shri Guru Nanak Dev Ji da Subh Aanand Karaj Mata Sulakhani Ji ( Putri Bhai Mal Chand Ji Ate Mata Chando Rani Ji ) De Naal Batala, Gurdaspur Vikhe Hoyia..
Is Aanand Karaj To Guru Ji De Greh 2 Santana: Baba Shri Chand Ji Ate Baba Lakhmi Das Ji Ne Janam Liya..
Aap Sabh Nu Viyah Purab Di Lakh Lakh Wadhai Hoye Ji..