
ਹੁਸ਼ਿਆਰਪੁਰ ਨਗਰ ਨਿਗਮ ਦੀ ਇੱਕ video viral ਹੋ ਰਹੀ ਹੈ ਜਿਸ ਵਿਚ ਗੱਡੀ ਤੇ ਚੜ ਕੇ ਕੁਝ ਨੌਜਵਾਨ ਭੰਗੜਾ ਪਾ ਰਹੇ ਹਨ ਤੇ ਇਨ੍ਹਾਂ ਚੋਂ ਇੱਕ ਨੌਜਵਾਨ ਜਿਸਨੇ ਨੀਲੀ ਟੀ-ਸ਼ਰਟ ਪਈ ਹੋਈ ਹੈ ਆਮ ਆਦਮੀ ਪਾਰਟੀ ਦਾ ਕੌਂਸਲਰ ਹੈ ਹਾਲਾਂਕਿ ਉਸ ਵਲੋਂ ਅਜਿਹਾ ਕਿਉਂ ਕੀਤਾ ਗਿਆ ਹੈ ਇਸ ਬਾਰੇ ਕੁਝ ਵੀ ਪਤਾ ਨਹੀ ਲਗਿਆ, ਪਰ ਜਦੋਂ ਕੌਂਸਲਰ ਸਾਹਿਬ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਿਗਮ ਆਪਣਾ ਹੀ ਹੈ ਅਤੇ ਇਸ ਸਬ ਨੂੰ ਜਿੰਦਗੀ ਦਾ ਇੰਜੋਏ ਦੱਸਿਆ