4 ਅਗਸਤ ਨੂੰ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਸੰਬੰਧੀ ਇੱਕ ਆਰਡਰ ਜਾਰੀ ਹੋਇਆ ਸੀ। ਜਿਸ ਤੋਂ ਬਾਅਦ ਜਦੋਂ ਇਹ ਖ਼ਬਰ ਮਾਲ ਅਤੇ ਪੁਨਰਵਾਸ ਵਿਭਾਗ ਕੋਲ ਪੁੱਜੀ ਤਾਂ ਪਤਾ ਲੱਗਿਆ ਇਹ ਪੱਤਰ ਜਾਅਲੀ ਸੀ। ਵਿਭਾਗ ਵੱਲੋਂ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਸੰਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਜਿਸ ਨੰਬਰ ਤੋਂ ਇਹ ਪੱਤਰ ਸਰਕੂਲੇਟ ਹੋਇਆ ਸੀ ਉਸ ਸੰਬੰਧੀ ਸ਼ਿਕਾਇਤ ਦਿੱਤੀ ਗਈ ਹੈ। ਪੂਰੇ ਹੁਕਮਾਂ ਦੀ ਕਾਪੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….. https://drive.google.com/file/d/1fL_ZZdMUUMGz41KcZIRisRrKmkNvf-UE/view?usp=sharing