
ਨਾਲੇ ‘ਚ ਪਲਟੀ ਵਿਦਿਆਰਥੀਆਂ ਨਾਲ ਭਰੀ ਸਕੂਲੀ ਵੈਨ,
30 ਬੱਚੇ ਸੀ ਸਵਾਰ, CM ਮਾਨ ਨੇ ਕਿਹਾ- ਪਲ ਪਲ ਦੀ ਲੈ ਰਿਹਾ ਹਾਂ ਅਪਡੇਟ
ਮੁੱਖ ਮੰਤਰੀ ਨੇ X ਤੇ ਪਾਈ ਪੋਸਟ!
ਫਿਰੋਜ਼ਪੁਰ ਦੇ ਕੱਚਾ ਜੀਰਾ ਰੋਡ ‘ਤੇ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ, ਰਾਮਪੁਰਾ ਦੀ ਸਕੂਲ ਵੈਨ ਸ਼ਨੀਵਾਰ ਸਵੇਰੇ ਇੱਕ ਨਾਲੇ ਵਿੱਚ ਪਲਟ ਗਈ।