ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾ ਪੰਥ ਦਾ ਕੋਈ ਨੁਮਾਇੰਦਾ ਹਾਜਰ। ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਇਆ ਕਿ ਇਸ ਨੇ ਚਲਦੇ ਕੀਰਤਨ ਨੂੰ ਬੰਦ ਕਰਵਾਇਆ। ਤੇ ਆਪ ਚਲਦੇ ਅਖੰਡ ਪਾਠ ਸਾਹਿਬ ਚ ਦਸਤਾਰਬੰਦੀ ਕਰਦੇ ਫਿਰੇ। ਇਨਾਂ ਵਾਰੀ ਕੋਈ ਮਰਿਆਦਾ ਭੰਗ ਨਹੀ ਹੁੰਦੀ।