HealthIndia

ਨਿੱਜੀ ਹਸਪਤਾਲ ‘ਚ ਰੇਲ ਹਾਦਸੇ ਦੇ ਸ਼ਿਕਾਰ ਵਿਅਕਤੀ ਦੇ ਲਗਾਏ ਦੋ ਨਵੇਂ ਹੱਥ

In a private hospital, two new hands of the victim of the train accident were implanted

ਦਿੱਲੀ ਦੇ ਇਕ ਨਿੱਜੀ ਹਸਪਤਾਲ ‘ਚ ਰੇਲ ਹਾਦਸੇ ‘ਚ ਮਾਰੇ ਗਏ 45 ਸਾਲਾ ਵਿਅਕਤੀ ਦੀ ਹੱਥ ਬਦਲਣ ਲਈ ਦੁਰਲੱਭ ਸਰਜਰੀ ਕੀਤੀ ਗਈ। ਹਸਪਤਾਲ ‘ਚ ਲਗਭਗ ਛੇ ਹਫ਼ਤੇ ਬਿਤਾਉਣ ਤੋਂ ਬਾਅਦ, ਮਰੀਜ਼ ਨੂੰ ਵੀਰਵਾਰ ਨੂੰ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਦਿਤੀ ਜਾਣੀ ਹੈ।

ਹਸਪਤਾਲ ਦੇ ਡਾਕਟਰਾਂ ਅਨੁਸਾਰ ਨਾਂਗਲੋਈ ਦਾ ਰਹਿਣ ਵਾਲਾ ਰਾਜਕੁਮਾਰ ਅਪਣੇ ਸਾਈਕਲ ‘ਤੇ ਅਪਣੇ ਘਰ ਨੇੜੇ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਕਿ ਉਹ ਕੰਟਰੋਲ ਗੁਆ ਬੈਠਾ ਅਤੇ ਪਟੜੀਆਂ ‘ਤੇ ਡਿੱਗ ਪਿਆ ਅਤੇ ਰੇਲ ਗੱਡੀ ਦੀ ਲਪੇਟ ‘ਚ ਆ ਗਿਆ।

ਹਸਪਤਾਲ ਦੇ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਦੇ ਚੇਅਰਮੈਨ ਡਾਕਟਰ ਮਹੇਸ਼ ਮੰਗਲ ਨੇ ਕਿਹਾ ਕਿ ਕੁਮਾਰ ਅਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਦੂਜਿਆਂ ‘ਤੇ ਨਿਰਭਰ ਹੋ ਗਿਆ ਸੀ।

ਕੈਨੇਡਾ ‘ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ

ਕੁਮਾਰ ਕੋਲ ਜਾਂ ਤਾਂ ‘ਪ੍ਰੋਸਥੈਟਿਕਸ’ ਦੀ ਵਰਤੋਂ ਕਰਨ ਜਾਂ ਹੱਥ ਟ੍ਰਾਂਸਪਲਾਂਟ ਕਰਨ ਦਾ ਬਦਲ ਸੀ। ਉਸ ਨੇ ‘ਪ੍ਰੋਸਥੈਟਿਕਸ’ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ, ਪਰ ਉਸ ਦਾ ਪ੍ਰੋਸਥੈਟਿਕ ਟੈਸਟ ਅਸਫਲ ਰਿਹਾ ਅਤੇ ਹੁਣ ਉਸ ਦੀ ਇਕੋ-ਇਕ ਉਮੀਦ ਹੈਂਡ ਟ੍ਰਾਂਸਪਲਾਂਟ ਸੀ। ਸੀਨੀਅਰ ਡਾਕਟਰ ਨੇ ਕਿਹਾ ਕਿ ਫ਼ਰਵਰੀ 2023 ‘ਚ, ਸਰ ਗੰਗਾ ਰਾਮ ਹਸਪਤਾਲ ਉੱਤਰੀ ਭਾਰਤ ਦਾ ਪਹਿਲਾ ਹਸਪਤਾਲ ਬਣ ਗਿਆ

Back to top button