ਮੇਰਠ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਦੀ ਮਹਿਜ ਛਿੱਕ ਨਾਲ ਹੀ ਜਾਨ ਨਿਕਲ ਜਾਂਦੀ ਹੈ। ਹੈਰਾਨ ਕਰਨ ਵਾਲੀ ਇਸ ਗੱਲ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।