
ਜਲੰਧਰ ਦੇ ਕਸਬਾ ਕਰਤਾਰਪੁਰ ਨੇੜੇ ਪਿੰਡ ਦਿਆਲ ਪੁਰ ਜਿਲਾ ਜਲੰਧਰ ਅਤੇ ਕਪੂਰਥਲਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਗ੍ਰਾਮ ਪੰਚਾਇਤ, ਸ਼ੇਰੇ ਪੰਜਾਬ ਸਪੋਰਟਸ ਕਲੱਬ, ਸ਼ੇਰੇ ਪੰਜਾਬ ਗੁਰਮਤਿ ਸੰਗੀਤ ਵਿਦਿਆਲਾ, ਗੁਰਦਵਾਰਾ ਪ੍ਰਬੰਧਕ ਕਮੇਟੀਆ, ਐਨ ਆਰ ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 6ਵਾ “ਸਲਾਨਾ ਹੋਲਾ ਮਹੱਲਾ ਕਬੱਡੀ ਕੱਪ”ਮਿਤੀ 10ਅਤੇ 11 ਮਾਰਚ ਦਿਨ ਐਤਵਾਰ ਅਤੇ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਹੁਮ ਹੁਮਾ ਕੇ ਪਹੁੰਚਣ ਲਈ ਖੁਲਾ ਸੱਦਾ ਦਿੱਤਾ ਜਾਂਦਾ ਹੈ ।
ਕਿਰਪਾ ਕਰਕੇ ਇਸੇ ਹੀ ਪੋਸਟ ਨੂੰ ਖੁਲਾ ਸੱਦਾ ਪੱਤਰ ਸਮਝਿਆ ਜਾਵੇ, ਇਹ ਜਾਣਕਾਰੀ ਉਘੇ ਸਮਾਜ ਸੇਵਕ ਸਿੰਘ ਸਾਹਿਬ ਹਰਜਿੰਦਰ ਸਿੰਘ ਰਾਜਾ ਵਲੋਂ ਦਿਤੀ ਗਈ