ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦਾ ਢਾਡੀ ਜਥਾ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਫਿਰੋਜ ਖਾਨ, ਹਸਨ ਮਾਣਕ ,ਕੰਠ ਕਲੇਰ ਅਤੇ ਰਵਿੰਦਰ ਗਰੇਵਾਲ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ
ਜਲੰਧਰ / ਐਸ ਐਸ ਚਾਹਲ
ਜਲੰਧਰ ਦੇ ਨੇੜਲੇ ਪਿੰਡ ਬੱਲ ਜ਼ਿਲਾ ਜਲੰਧਰ ਵਿਖੇ ਗੁਰੂਦੁਆਰਾ ਬਾਬਾ ਭਾਗੋ ਜੀ ਦਾ ਵਿਸ਼ਾਲ ਸਲਾਨਾ ਜੋੜ ਮੇਲਾ 29 ਸਤੰਬਰ ਦਿਨ ਸ਼ੁੱਕਰਵਾਰ ‘ਨੂੰ ਗੁਰਦੁਆਰਾ ਬਾਬਾ ਭਾਗੋ ਜੀ ਪ੍ਰਬੰਧਕ ਟਰੱਸਟ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ ਰਣਬੀਰ ਸਿੰਘ ਬਲ ਨੇ ਦਸਿਆ ਕਿ ਗੁਰੂਦੁਆਰਾ ਬਾਬਾ ਭਾਗੋ ਜੀ ਦਾ ਵਿਸ਼ਾਲ ਸਲਾਨਾ ਜੋੜ ਮੇਲੇ ਦੌਰਾਨ 27 ਸਤੰਬਰ ਨੂੰ ਭਾਈ ਸ਼ੋਕੀਨ ਸਿੰਘ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 6.30 ਵਜੇ ਤੋਂ 7.30 ਵਜੇ ਤੱਕ, ਮਿਤੀ 28 ਸਤੰਬਰ ਨੂੰ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ 6.30 ਵਜੇ ਤੋਂ 7.30 ਵਜੇ ਤੱਕ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ ਅਤੇ 29 ਸਤੰਬਰ ਦਿਨ ਸ਼ੁੱਕਰਵਾਰ ‘ਨੂੰ ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ 10.30 ਤੋਂ 11.30 ਤੱਕ ਕੀਰਤਨ ਰਾਹੀਂ ਗੁਰੂ ਜੱਸ ਸਰਵਣ ਕਰਾਉਣਗੇ।
ਉਨ੍ਹਾਂ ਦਸਿਆ ਕਿ ਉਪਰੰਤ ਖੁੱਲ੍ਹੇ ਪੰਡਾਲ ਵਿਚ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦਾ ਢਾਡੀ ਜਥਾ ਫਿਰ ਉਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ , ਫਿਰੋਜ ਖਾਨ, ਹਸਨ ਮਾਣਕ ,ਕੰਠ ਕਲੇਰ ਅਤੇ ਰਵਿੰਦਰ ਗਰੇਵਾਲ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।
Read Next
20 hours ago
ਜਲੰਧਰ ‘ਚ ਪੱਤਰਕਾਰ ਨੂੰ ਕਤਲ ਕਰਕੇ ਲਾਸ਼ ਛਪਾਉਣ ਦੇ ਦੋਸ਼ ‘ਚ ਹਾਈ ਕੋਰਟ ਦੇ ਵਾਰੰਟ ਅਫਸਰ ਵਲੋਂ ਥਾਣੇ ਚ ਰੇਡ
20 hours ago
ਜਲੰਧਰ ਨੈਸ਼ਨਲ ਹਾਈਵੇ ’ਤੇ ਗੁਰਦੁਆਰਾ ਬਾਬੇ ਸ਼ਹੀਦਾਂ ਪੁੱਲ ਤੇ ਸੜਕ ਹਾਦਸਾ, ਕਈ ਸਵਾਰੀਆਂ ਜ਼ਖ਼ਮੀ
20 hours ago
ਜਲੰਧਰ ‘ਚ ਵੱਡਾ ਧਮਾਕਾ, ਅਚਾਨਕ ਕਿਵੇਂ ਮੱਚ ਗਈ ਤਰਥੱਲੀ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ
1 day ago
ਜਲੰਧਰ ਪੁਲਿਸ ਕਮਿਸ਼ਨਰ ਸਮੇਤ 21 ਅਧਿਕਾਰੀਆਂ ਦੇ ਤਬਦਲੇ, ਦੇਖੋ ਲਿਸਟ
2 days ago
ਨਗਰ ਨਿਗਮ ਦੇ ਇਸ ਦਬੰਗ ਅਧਿਕਾਰੀ ਨੂੰ ਸੌਂਪਿਆ ਜਲੰਧਰ ਦਾ ਵਾਧੂ ਚਾਰਜ, ਹੁਣ ਨਹੀਂ ਖ਼ੈਰ..!
2 days ago
ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਵੱਲੋਂ ਵਿੱਤੀ ਸਾਖਰਤਾ ਅਤੇ ਕਰੀਅਰ ਜਾਗਰੂਕਤਾ ‘ਤੇ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ
2 days ago
ਪਿੰਡ ਸੰਗਵਾਲ ‘ਚ ਸਵ.ਹਰਮਨ ਸਿੰਘ ਦੀ ਨਿੱਘੀ ਯਾਦ ਸਮਾਰੋਹ ‘ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਰਨਗੇ ਕਥਾ ਵਿਚਾਰ
1 week ago
ਜਲੰਧਰ ਚ ਨਾਇਬ ਤਹਿਸੀਲਦਾਰ ਨੂੰ ਦਫ਼ਤਰ ‘ਚ ਬੰਧਕ ਬਣਾ ਕੇ ਕਰਵਾਈ ਰਜਿਸਟਰੀ
1 week ago
ਜਲੰਧਰ ‘ਚ JDA ਪੁਡਾ ਦੇ SDO ਵਿਰੁੱਧ ਵਿਜੀਲੈਂਸ ਨੂੰ ਸ਼ਿਕਾਇਤ, ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼
1 week ago
ਇੰਨੋਸੈਂਟ ਹਾਰਟਸ ਦੇ ਵਿਦਿਆਰਥੀ JEE ਮੇਨਜ਼-1 (ਜਨਵਰੀ 2025) ‘ਚ ਚਮਕੇ: ਏਕਮਬੀਰ ਨੇ ਪ੍ਰਾਪਤ ਕੀਤੇ 99.8 ਐਨਟੀਏ ਸਕੋਰ
Back to top button