Jalandhar
ਪਿੰਡ ਵਾਸੀਆਂ ਵਲੋਂ ਜਲੰਧਰ-ਪਠਾਨਕੋਟ ਹਾਈਵੇ ਟ੍ਰੈਫਿਕ ਜਾਮ, ਬਾਜ਼ਾਰ ਕੀਤਾ ਬੰਦ, ਰਾਹਗੀਰ ਡਾਢੇ ਪ੍ਰੇਸ਼ਾਨ
Jalandhar-Pathankot highway traffic jam by villagers, Bhogpur market closed, passers-by disturbed
ਭੋਗਪੁਰ ਨੈਸ਼ਨਲ ਹਾਈਵੇ ‘ਤੇ ਜਲੰਧਰ-ਪਠਾਨਕੋਟ ਰੋਡ ‘ਤੇ ਮਿੱਲ ਵਿਚ ਪਲਾਂਟ ਲਗਾਉਣ ਦੇ ਵਿਰੋਧ ‘ਚ ਪਿੰਡ ਵਾਸੀਆਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਅੱਜ ਸਥਾਨਕ ਪਿੰਡ ਦੇ ਲੋਕ, ਦੁਕਾਨਦਾਰ ਅਤੇ ਵਪਾਰੀ ਧਰਨੇ ’ਤੇ ਬੈਠ ਗਏ ਹਨ। ਇਸ ਕਾਰਨ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।
ਕੈਨੇਡਾ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਅੱਧਾ ਘੰਟੇ ਤੋਂ ਸੜਕ ਜਾਮ ਹੋਣ ਕਾਰਨ ਲੰਬਾ ਟਰੈਫਿਕ ਜਾਮ ਲੱਗਾ ਗਿਆ ਹੈ।ਪਲਾਂਟ ਦੀ ਉਸਾਰੀ ਦੇ ਵਿਰੋਧ ਵਿੱਚ ਭੋਗਪੁਰ ਦੇ ਬਾਜ਼ਾਰ ਵੀ ਬੰਦ ਕਰ ਦਿੱਤੇ ਗਏ ਹਨ।