Jalandhar

ਪਿੰਡ ਸੰਗਵਾਲ ‘ਚ ਸਵ.ਹਰਮਨ ਸਿੰਘ ਦੀ ਨਿੱਘੀ ਯਾਦ ਸਮਾਰੋਹ ‘ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਰਨਗੇ ਕਥਾ ਵਿਚਾਰ

Bhai Sahib Bhai Pinderpal Singh Ji will conduct Katha Vichar in the warm memory of late Harman Singh in village Sangwal

ਪਿੰਡ ਸੰਗਵਾਲ ‘ਚ ਸਵ.ਹਰਮਨ ਸਿੰਘ ਦੀ ਨਿੱਘੀ ਯਾਦ ਸਮਾਰੋਹ ‘ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਰਨਗੇ ਕਥਾ ਵਿਚਾਰ
ਜਲੰਧਰ / ਬਿਉਰੋ ਰਿਪੋਰਟ
ਸਾਡੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗਸ. ਹਰਮਨ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਪਿੰਡ ਸੰਘਵਾਲ ਡਾਕ ਖਾਨਾ ਕਿਸ਼ਨਗੜ੍ਹ ਜਿੱਲ੍ਹਾ ਜਲੰਧਰ ਵਿਖੇ ਸ਼੍ਰੀ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 26 ਫਰਬਰੀ 2025 ਦਿਨ ਬੁੱਧਵਾਰ ਨੂੰ 11:30 ਵਜੇ ਪਾਏ ਜਾਣਗੇ ਉਪਰੰਤ ਕੀਰਤਨ ਅਤੇ ਕਥਾ ਵਿਚਾਰ ਹੋਵੇਗਾ,

ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ ) ਅਤੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ( ਲੁਧਿਆਣੇ ਵਾਲੇ ) ਸੰਗਤਾਂ ਨੂੰ ਗੁਰੂ ਜੱਸ ਸਰਬਣ ਕਰਾਉਣਗੇ, ਉਪਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ, ਮੀਡੀਆ ਨੂੰ ਇਹ ਜਾਣਕਾਰੀ ਸਵ. ਹਰਮਨ ਸਿੰਘ ਦੇ ਭਤੀਜੇ ਦਾਤਾਰ ਸਿੰਘ ਵਲੋਂ ਦਿਤੀ ਗਈ ਅਤੇ ਸਮੂਹ ਸੰਗਤ ਨੂੰ ਸੋਗ ਸਮਾਗਮ ਚ ਪਹੁੰਚਣ ਦੀ ਅਪੀਲ ਕੀਤੀ ਗਈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9872823123 ,
9814062341

 

Back to top button