
ਪੰਜਾਬ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਉੱਚ ਪੱਧਰੀ ਪੁਲਿਸ ਸੂਤਰਾਂ ਅਨੁਸਾਰ ਟੀਨੂੰ ਪਹਿਲਾਂ ਮਾਰੀਸ਼ਸ ਦੇਸ਼ ਗਿਆ ਅਤੇ ਫਿਰ ਅਫਰੀਕਾ ਚਲਾ ਗਿਆ। ਦੀਪਕ ਟੀਨੂੰ ਅਫਰੀਕਾ ਪਹੁੰਚ ਗਿਆ ਹੈ, ਜਿੱਥੋਂ ਉਸਨੂੰ ਵਾਪਸ ਪੰਜਾਬ ਲਿਆਉਣਾ ਆਸਾਨ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੋਲਡੀ ਬਰਾੜ ਵੀ ਆਪਣਾ ਟਿਕਾਣਾ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਬੈਠ ਗਿਆ ਹੈ