
ਜਲੰਧਰ ਨਗਰ ਨਿਗਮ ਨੇ ਪੰਜਾਬ ਅਰਬਨ ਡਿਵੈੱਲਪਮੈਂਟ ਅਥਾਰਿਟੀ (ਪੁੱਡਾ) ਦੀਆਂ ਮਨਜ਼ੂਰਸ਼ੁਦਾ 37 ਕਾਲੋਨੀਆਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਹੈ। ਇਹ 37 ਕਾਲੋਨੀਆਂ ਸ਼ਹਿਰ ‘ਚ ਕਾਫੀ ਸਮੇਂ ਪਹਿਲਾਂ ਵਿਕਸਿਤ ਹੋਈਆਂ ਸਨ ਤੇ ਇਨ੍ਹਾਂ ਨੂੰ ਪੁੱਡਾ ਤੋਂ ਮਨਜ਼ੂਰ ਕਰਵਾਇਆ ਗਿਆ ਸੀ। ਹੁਣ ਇਹ ਕਾਲੋਨੀਆਂ ਨਗਰ ਨਿਗਮ ਨੂੰ ਟਰਾਂਸਫਰ ਹੋ ਚੁੱਕੀਆਂ ਹਨ
ਇਨ੍ਹਾਂ ਕਾਲੋਨੀਆਂ ਨੂੰ ਭੇਜੇ ਜਾਣਗੇ ਨੋਟਿਸ
ਬਸੰਤ ਹਿਲ, ਸ਼ਾਲੀਮਾਰ ਗਾਰਡਨ, ਜਲੰਧਰ ਵਿਹਾਰ ਐਕਸਟੈਂਸ਼ਨ ਫੇਜ਼-2, ਸਨੀ ਪ੍ਰਰਾਈਮ ਇਨਕਲੇਵ, ਸਿਲਵਰ ਇਨਕਲੇਵ, ਗ੍ਰੀਨ ਇਨਕਲੇਵ, ਰਾਇਲ ਇਨਕਲੇਵ, ਡਾਇਮੰਡ ਸਿਟੀ, ਪਾਰਕ ਐਵੀਨਿਊ, ਸਿਲਵਰ ਸਿਟੀ, ਪਿ੍ਰੰਸ ਪਲਾਜ਼ਾ, ਪਿ੍ਰੰਸ ਪ੍ਰਰਾਈਮ, ਪੈਸੀਫਿਕ ਗਾਰਡਨ, ਕ੍ਰਿਸ਼ਨਾ ਨਗਰ, ਗੁਲਮੋਹਰ ਸਿਟੀ, ਸਟਾਰ ਪੈਰਾਡਾਈਜ਼, ਰੈਡੀਸਨ ਇਨਕਲੇਵ, ਸ਼ੌਰਿਆ ਗ੍ਰੀਨ, ਜਲੰਧਰ ਪ੍ਰਰਾਈਮ ਇਨਕਲੇਵ, ਗੀਤਾ ਕਾਲੋਨੀ, ਜਲੰਧਰ ਵਿਹਾਰ, ਜਲੰਧਰ ਵਿਹਾਰ ਐਕਸਟੈਂਸ਼ਨ-1, ਜਲੰਧਰ ਕੁੰਜ, ਰਮਣੀਕ ਐਵੀਨਿਊ, ਸਨਸਿਟੀ, ਨਿਊ ਸਨਸਿਟੀ, ਪਿ੍ਰੰਸ ਇਨਕਲੇਵ, ਜਲੰਧਰ ਪਲਾਜ਼ਾ, ਜਲੰਧਰ ਰੈਜ਼ੀਡੈਂਸ ਵਿਲਾਸ, ਜਲੰਧਰ ਵਿਹਾਰ ਵਿਲਾਸ, ਜਲੰਧਰ ਕੁੰਜ ਵਿਲਾ, ਰਾਜਨ ਇਨਕਲੇਵ, ਜਲੰਧਰ ਵਿਹਾਰ ਐਕਸਟੈਂਸ਼ਨ-3, ਗ੍ਰੀਨ ਪਾਰਕ, ਕਿੰਗ ਸਿਟੀ, ਜਲੰਧਰ ਟਾਊਨ ਵਿਲਾ, ਜਲੰਧਰ ਕੁੰਜ ਐਕਸਟੈਂਸ਼ਨ ਫੇਜ਼-2 ਸ਼ਾਮਲ ਹਨ।