
ਪਿਆਰ ਦੀ ਜਿੱਤ! ਪ੍ਰੇਮੀ ਨੂੰ ਮਨਾਉਣ ਲਈ ਪ੍ਰੇਮਿਕਾ ਨੇ ਦਿੱਤਾ 72 ਘੰਟੇ ਧਰਨਾ, ਫਿਰ ਹੋਇਆ ਵਿਆਹ

ਕੜਾਕੇ ਦੀ ਠੰਢ ਵਿੱਚ ਪ੍ਰੇਮੀ ਦੇ ਘਰ ਦੇ ਬਾਹਰ ਬੈਠੀ ਪ੍ਰੇਮਿਕਾ ਦਾ ਪਿਆਰ ਜਿੱਤ ਗਿਆ ਹੈ। 72 ਘੰਟੇ ਦੇ ਧਰਨੇ ਤੋਂ ਬਾਅਦ ਪ੍ਰੇਮੀ ਵਿਆਹ ਲਈ ਰਾਜ਼ੀ ਹੋ ਗਿਆ। ਜਿਸ ਤੋਂ ਬਾਅਦ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਇਸ ਵਿਆਹ ਦੀ ਕਹਾਣੀ ਕਾਫੀ ਅਨੋਖੀ ਸੀ।