IndiaJalandharPoliticsPunjab

ਸਭ ਫੜੇ ਜਾਣਗੇ ਮਜੀਠੀਏ ਦਾ ED ਰੇਟ ਤੋਂ ਬਾਅਦ ਵੱਡਾ ਬਿਆਨ..!!

ਸਭ ਫੜੇ ਜਾਣਗੇ ਮਜੀਠੀਏ ਦਾ ED ਰੇਟ ਤੋਂ ਬਾਅਦ ਵੱਡਾ ਬਿਆਨ..!!

*ਸਭ ਫੜੇ ਜਾਣਗੇ ਮਜੀਠੀਏ ਦਾ ED ਰੇਟ ਤੋਂ ਬਾਅਦ ਵੱਡਾ ਬਿਆਨ..!!

 

👉ਜਿਨ੍ਹਾਂ ਮਰਜੀ ਮੀਡੀਆ ਤੇ ਦਬਾਓ ਬਣਾ ਲਓ ਲੇਕਿਨ ਸਭ ਫੜੇ ਜਾਣਗੇ।
👉ਗਮਾਡਾ, ਗਲਾਡਾ ਅਤੇ ਪੁੱਡਾ ਦੀਆ ਪ੍ਰਾਪਰਟੀਆਂ ਦਾ ਖੇਲ ਜਿਸ ਵਿਚ ਗਰਗ, ਸਿਨ੍ਹਾ ਅਤੇ ਹੋਰ ਕਈ ਅਫ਼ਸਰ ਸ਼ਾਮਿਲ ਹਨ ਸਾਰੇ ਮਿਲਕੇ ਕਥਿਤ ਰੂਪ ਨਾਲ ਸਸਤੀਆਂ ਜ਼ਮੀਨਾਂ ਮਹਿੰਗੇ ਭਾਅ ਵੇਚਣ ਦਾ ਖੇਲ ਰਹੇ ਹਨ।
👉ਨਿਤਿਨ ,ਪ੍ਰਿਤਪਾਲ ਅਤੇ ਬੀਰਦਵਿੰਦਰ ਦੀ ਪਹਿਚਾਨ ਰਾਜਵੀਰ ਹੈ ਅਤੇ ਰਾਜਵੀਰ ਦੀ ਪਹਿਚਾਨ ਭਗਵੰਤ ਮਾਨ ਭਗਵੰਤ ਮਾਨ ਦੀ ਪਹਿਚਾਨ ਅਰਵਿੰਦ ਕੇਜਰੀਵਾਲ।
👉ਇਹੀ ਬੰਦੇ ਸਰਕਾਰ ਨੇ ਕ੍ਰਿਕਟ ਐਸੋਸੀਏਸ਼ਨ ਵਿੱਚ ਪਵਾਏ
👉ਰਾਜਬੀਰ ਨੇ ਇਨ੍ਹਾਂ ਪੈਸਾ ਬਣਾਇਆ ਕਿ ਆਪਣੇ ਘਰ ਘਰਾਚੋਂ ਦੇ ਅੰਦਰ ਬੰਕਰ ਬਣਾਉਣਾ ਪਿਆ ਹੈ।

 

 

Back to top button