ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ ਛੇ ਦਿਨਾਂ ਤੱਕ ਸੰਘਣੀ ਧੁੰਦ ਤੇ ਸੀਤ ਲਹਿਰ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਬਣ ਰਹੀ ਹੈ। ਇਸ ਕਾਰਨ 31 ਜਨਵਰੀ ਤੋਂ 3 ਫਰਵਰੀ ਤੱਕ ਪੰਜਾਬ ‘ਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਜੇਕਰ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਡਿਗਰੀ ਦਾ ਵਾਧਾ ਹੋਇਆ ਹੈ। ਜੋ ਕਿ ਆਮ ਤਾਪਮਾਨ ਨਾਲੋਂ 3.9 ਡਿਗਰੀ ਵੱਧ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 27.6 ਡਿਗਰੀ ਦਰਜ ਕੀਤਾ ਗਿਆ ਹੈ।
Read Next
11 hours ago
ਜਲੰਧਰ ਦੇ ਲੋਕਾਂ ਲਈ ਵੱਡੀ ਖ਼ਬਰ: DC ਨੇ ਲੱਗਾਈਆਂ ਸਖ਼ਤ ਪਾਬੰਦੀਆਂ
1 day ago
ਮਹਾਂ ਕੁੰਭ ਸੰਗਮ ‘ਚ ਮਚੀ ਭਗਦੜ, 14 ਲੋਕਾਂ ਦੀ ਮੌਤ, ਕਈ ਸ਼ਰਧਾਲੂ ਹੋਏ ਜਖਮੀ
1 day ago
ਸਕੂਲਾਂ ‘ਚ 30 ਜਨਵਰੀ ਤੱਕ ਛੁੱਟੀਆਂ ਦਾ ਐਲਾਨ, ਜਾਰੀ ਕੀਤੇ ਹੁਕਮ
2 days ago
ਜਲੰਧਰ ‘ਚ ਨਸ਼ਾ ਤਸਕਰਾਂ ਵਲੋਂ ਪੁਲਿਸ CIA ਸਟਾਫ਼ ‘ਤੇ ਹਮਲਾ, ਕਈ ਮੁਲਾਜ਼ਮ ਜਖ਼ਮੀ
2 days ago
ਜਲੰਧਰ ‘ਚ ਨਕਲੀ ‘ਥਾਣੇਦਾਰ’ ਗ੍ਰਿਫ਼ਤਾਰ, ਜਾਅਲੀ ਆਈਡੀ ਕਾਰਡ ਤੇ ਖਿਡੌਣਾ ਪਿਸਤੌਲ ਬਰਾਮਦ
2 days ago
ਵੱਡੀ ਖੁਸ਼ਖਬਰੀ…ਪੰਜਾਬ ਸਰਕਾਰ ਵੱਲੋਂ 4864 ਨਵੀਆਂ ਭਰਤੀਆਂ ਦਾ ਐਲਾਨ
2 days ago
ਅਮਰੀਕੀ ਪੁਲਿਸ ਗੁਰਦੁਆਰਿਆਂ ’ਚ ਵੜੀ ; ਸਿੱਖ ਜਥੇਬੰਦੀਆਂ ਚ ਭਾਰੀ ਰੋਸ
2 days ago
ਸ਼੍ਰੋਮਣੀ ਅਕਾਲੀ ਦਲ ‘ਤੇ ਭੜਕਿਆ ਬਾਗੀ ਅਕਾਲੀ ਦਲ ਧੜਾ, ਪੰਥ ਵਿਰੁੱਧ ਰਚੀ ਜਾ ਰਹੀ ਸਾਜ਼ਿਸ
3 days ago
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਗਣਤੰਤਰ ਦਿਵਸ ਨੂੰ ਸਸਟੇਨੇਬਿਲਟੀ ਅਤੇ ਨੈਸ਼ਨਲ ਹੈਰੀਟੇਜ ਨੂੰ ਕ੍ਰੇਂਦਿਤ ਕਰਕੇ ਮਨਾਇਆ
3 days ago
DC ਵਲੋਂ ਇਹ ਸਾਰੇ ਸਕੂਲ 31 ਜਨਵਰੀ ਤੱਕ ਬੰਦ ਦਾ ਐਲਾਨ
Check Also
Close