

ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ ਵੱਲੋਂ ਮਾਲ ਵਿਭਾਗ ਦੇ ਵੱਡੇ ਪਟਵਾਰੀ ਸਰਕਲਾਂ ਦੇ 53 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ, ਅਮਿਤ ਬਹਿਲ ਨੂੰ ਵਣੀਏਕੇ ਤੋਂ ਨੰਗਲੀ, ਸੁਮੇਰਪਾਲ ਸਿੰਘ ਗਿੱਲ ਨੂੰ ਸੁਲਤਾਨਵਿੰਡ ਸ਼ਿਕਨੀ ਤੋਂ ਕੋਟ ਖਾਲਸਾ, ਨਰਿੰਦਰ ਸਿੰਘ (ਠੇਕੇ ‘ਤੇ ਆਧਾਰਤ) ਨੂੰ ਭਿੰਡਰ ਤੋਂ ਬੁੜਾਠੇਹ, ਰਵਿੰਦਰ ਸਿੰਘ ਨੂੰ ਸੇਰੋਨਿਗਾਹ ਤੋਂ ਜੋਧੇ ਅਤੇ ਸੇਰੋਬਾਗਾ, ਰਾਜੀਵ ਕੁਮਾਰ ਨੂੰ ਅੰਮ੍ਰਿਤਸਰ ਸਬਅਰਬਨ ਤੋਂ ਤੁੰਗਪਾਈ, ਦੀਪਕ ਮਸੀਹ ਨੂੰ ਰਾਜਾਸਾਂਸੀ ਤੋਂ ਅੰਮ੍ਰਿਤਸਰ ਸਬਅਰਬਨ, ਸੁਖਵਿੰਦਰ ਸਿੰਘ ਨੂੰ ਤੁੰਗਪਾਈ ਤੋਂ ਸੁਲਤਾਨਵਿੰਡ ਸਬਅਰਬਨ ਬਹਿਨੀਵਾਲ, ਮਨਿੰਦਰ ਸਿੰਘ ਨੂੰ ਮੁਰਾਦਪੁਰਾ ਤੋਂ ਵੇਰਕਾ, ਰਣਜੀਤ ਸਿੰਘ ਨੂੰ ਵੇਰਕਾ ਤੋਂ ਵਰਪਾਲ, ਪਰਮਿੰਦਰ ਸਿੰਘ ਨੂੰ ਸੁਲਤਾਨਵਿੰਡ ਸਬਅਰਬਨ ਬਹਿਨੀਵਾਲ ਤੋਂ ਚਾਟੀਵਿੰਡ, ਜਲਵਿੰਦਰ ਸਿੰਘ ਨੂੰ ਖਾਪੜਖੇੜੀ ਤੋਂ ਅੰਮ੍ਰਿਤਸਰ ਅਰਬਨ 107, ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਅਰਬਨ 107 ਤੋਂ ਅੰਮ੍ਰਿਤਸਰ ਅਰਬਨ 108, ਸੌਰਵ ਸ਼ਰਮਾ ਨੂੰ ਅੰਮ੍ਰਿਤਸਰ ਅਰਬਨ 108 ਤੋਂ ਵਣੀਏਕੇ, ਹਰਪ੍ਰੀਤ ਸਿੰਘ ਨੂੰ ਜਸਰਾਊਰ ਤੋਂ ਪਰਾਢੀਵਾਲ, ਹਰਚੰਦ ਸਿੰਘ ਨੂੰ ਪਰਾਢੀਵਾਲ ਤੋਂ ਜਸਰਾਊਰ ਅਤੇ ਪ੍ਰਭਜੋਤ ਕੌਰ ਨੂੰ ਕੋਟ ਖਾਲਸਾ ਤੋਂ ਗੁਮਟਾਲਾ ਵਿੱਚ ਤਾਇਨਾਤ ਕੀਤਾ ਗਿਆ ਹੈ।
ਚਾਨਣ ਸਿੰਘ ਨੂੰ ਗੁਮਟਾਲਾ ਤੋਂ ਮਾਣਾਂਵਾਲਾ, ਗੁਰਬਾਜ ਸਿੰਘ ਨੂੰ ਮਤੈਨੰਗਲ ਤੋਂ ਸੁਲਤਾਨਵਿੰਡ ਸਬਅਰਬਨ ਵੱਲ ਮਾਹਲ 2, ਰਿਪੁਦਮਨ ਸਿੰਘ ਨੂੰ ਟੰਡੇ ਤੋਂ ਸੁਲਤਾਨਵਿੰਡ ਸ਼ਿਕਨੀ, ਜੋਬਨਜੀਤ ਸਿੰਘ ਨੂੰ ਸੁਲਤਾਨਵਿੰਡ ਸਬਅਰਬਨ ਵੱਲ ਮਾਹਲ 2 ਤੋਂ ਮਤੈਨੰਗਲ, ਅਮਨਪ੍ਰੀਤ ਸਿੰਘ ਨੂੰ ਹਰਸ਼ਾਛੀਨਾ ਤੋਂ ਤੁੰਗਬਾਲਾ, ਯੁਵਰਾਜ ਸਿੰਘ ਨੂੰ ਤੁੰਗਬਾਲਾ ਤੋਂ ਰਾਜਾਸਾਂਸੀ, ਰਵਿ ਦੇਵਗਨ ਨੂੰ ਜਲਾਲਪੁਰਾ ਤੋਂ ਬਾਸਰਕੇ, ਸਾਹਿਲਦੀਪ ਨੂੰ ਟੋਲਾ ਰਾਜਪੂਤਾਂ ਤੋਂ ਕੰਬੋ, ਨੀਤਿਕਾ ਬਾਲੀ ਨੂੰ ਮਲੀਆਂ ਤੋਂ ਝੀਤਾਂਕਲਾਂ, ਸੰਜੀਵ ਕੁਮਾਰ ਨੂੰ ਵਰਪਾਲ ਤੋਂ ਮਾਹਲ, ਬਲਰਾਜ ਸਿੰਘ ਨੂੰ ਘਰਿਡਾ ਤੋਂ ਰਾਜਾਤਾਲ, ਮੁਖਤਾਰ ਸਿੰਘ ਨੂੰ ਪੰਜਗਰਾਈ ਵਾਹਲਾ ਤੋਂ ਵਡਾਲਾ ਭਿਟੇਵਡ, ਤਰੁਣ ਸਭਰਵਾਲ ਨੂੰ ਵਡਾਲਾ ਭਿਟੇਵਡ ਤੋਂ ਹਰਸ਼ਾਛੀਨਾ, ਸਰਬਜੀਤ ਦਵੇਸਰ ਨੂੰ ਰਾਜਾਤਾਲ ਤੋਂ ਘਰਿੰਡਾ, ਜਸਕਰਨਪਾਲ ਸਿੰਘ ਨੂੰ ਝੀਤਾਂਕਲਾਂ ਤੋਂ ਮਲੀਆਂ, ਜਸਮੀਤ ਸਿੰਘ ਨੂੰ ਕੰਬੋ ਤੋਂ ਜਗਦੇਵਕਲਾਂ, ਰਛਪਾਲ ਸਿੰਘ ਨੂੰ ਬਾਸਰਕੇ ਭੈਣੀ ਤੋਂ ਮੁਰਾਦਪੁਰਾ, ਕਰਣ ਖੋਸਲਾ ਨੂੰ ਨਾਗ ਤੋਂ ਫੱਤੂਭੀਲਾ, ਹਰਪ੍ਰਤਾਪ ਸਿੰਘ ਨੂੰ ਮਹਿਸਮਪੁਰਾ ਕਲਾਂ ਤੋਂ ਬਗਾ, ਇੰਦਰਜੀਤ (ਠੇਕਾ ਆਧਾਰਤ) ਨੂੰ ਅਜੋਬਵਾਲੀ ਤੋਂ ਟੰਡੇ ਅਤੇ ਹਰਨੂਰ ਸਿੰਘ ਨੂੰ ਨੰਗਲੀ ਤੋਂ ਚੌਗਾਂਵਾ ਰੂਪੋਵਾਲੀ ਵਿੱਚ ਤਾਇਨਾਤ ਕੀਤਾ ਗਿਆ ਹੈ।
