Punjab

ਪੰਜਾਬ ਦੇ ਇਹ IPS ਅਧਿਕਾਰੀ ਨੂੰ ਲਾਇਆ ਵਿਜੀਲੈਂਸ ਬਿਊਰੋ ਪੰਜਾਬ ਦਾ ਡਾਇਰੈਕਟਰ

This IPS officer from Punjab has been appointed as the Director of Vigilance Bureau Punjab.

ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਮੁੜ ਦੋ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਆਈਪੀਐੱਸ ਅਧਿਕਾਰੀ ਜੇ ਐਲਚੇਜ਼ੀਅਨ ਦਾ ਤਬਾਦਲਾ ਬਤੌਰ ਵਿਜੀਲੈਂਸ ਬਿਊਰੋ ਪੰਜਾਬ ਦੇ ਡਾਇਰੈਕਟਰ ਵਜੋਂ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਜਗਦਲੇ ਨਿਲਾੰਬਰੀ ਵਿਜੈ ਆਈਪੀਐੱਸ ਨੂੰ ਕਾਊਂਟਰ ਇੰਟੈਲੀਜੈਂਸੀ ਪੰਜਾਬ, ਮੋਹਾਲੀ ਦਾ ਡੀਆਈਜੀ ਲਗਾਇਆ ਹੈ।

naidunia_image

Back to top button