Punjab
ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਇੱਕ PPS ਤੇ 9 IPS ਅਧਿਕਾਰੀ ਦੇ ਤਬਾਦਲੇ, ਦੇਖੋ ਸੂਚੀ
Major reshuffle in Punjab Police, one PPS and 9 IPS officers transferred, see list

ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਇੱਕ PPS ਤੇ 9 IPS ਅਧਿਕਾਰੀ ਦੇ ਤਬਾਦਲੇ ਕੀਤੇ ਗਏ ਹਨ। ਵਰਣੁ ਸ਼ਰਮਾ ਨੂੰ IPS ਪਟਿਆਲਾ ਲਗਾਇਆ ਗਿਆ ਹੈ। ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ DIG ਨਿਯੁਕਤ ਕੀਤਾ ਗਿਆ ਹੈ। ਕੁਲਦੀਪ ਚਾਹਲ ਨੂੰ ਵੀ ਮਿਲੀ ਨਵੀਂ ਜ਼ਿੰਮੇਵਾਰੀ ਹੈ। ਪੰਜਾਬ ਵਿੱਚ IPS ਅਤੇ PPS ਅਫ਼ਸਰਾਂ ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ